ਜਲੰਧਰ ‘ਚ ਆਏ 100 ਮਰੀਜ਼ਾਂ ਦੇ ਇਲਾਕਿਆ ਦੀ ਜਾਣਕਾਰੀ, ਇਕ ਦਿਨ ‘ਚ ਆਏ ਸਭ ਤੋਂ ਵੱਧ ਮਰੀਜ਼

0
872

ਜਲੰਧਰ . ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ 3 ਮੌਤਾਂ ਹੋਣ ਦੇ ਨਾਲ 100 ਨਵੇਂ ਕੇਸ ਸਾਹਮਣੇ ਆਏ ਹਨ, ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2327 ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸ 561 ਤੇ 55 ਮੌਤਾਂ ਹੋ ਗਈਆਂ ਹਨ। ਜ਼ਿਲ੍ਹੇ ਲਈ ਰਾਹਤ ਦੀ ਖਬਰ ਇਹ ਵੀ ਹੈ ਕਿ 703 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ।

100 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

ਸ਼ਹੀਦ ਉਧਮ ਸਿੰਘ ਨਗਰ
ਟੈਗੋਰ ਨਗਰ
ਬਸਤੀ ਦਾਨਿਸ਼ਮੰਦਾ
ਬਸਤੀ ਗੁਜਾਂ
ਪ੍ਰੀਤ ਨਗਰ (ਨਕੋਦਰ)
ਗੁੱਜਾ ਪੀਰ
ਬਸਤੀ ਸ਼ੇਖ਼
ਜਸਵੰਤ ਨਗਰ
ਹਵਾਲਾਤੀ
ਰੈਣਕ ਬਜਾਰ
ਪਿੰਡ ਸਰਕਾਪੁਰ
ਸੰਗਤ ਸਿੰਘ ਨਗਰ
ਫਿਲੌਰ
ਕਬੀਰ ਨਗਰ
ਅਵਤਾਰ ਨਗਰ
ਭਟਨੂਰਾ ਲੁਬਾਣਾ
ਮਿੱਠਾਪੁਰ ਰੋਡ
ਏਕਤਾ ਵਿਹਾਰ
ਢੰਨ ਮੁਹੱਲਾ
ਦੋਕੋਹਾ
ਦੁਰਗਾ ਕਾਲੋਨੀ
ਡਾਮੁੰਡਾ
ਕਿਸ਼ਨਪੁਰਾ
ਸੈਨਿਕ ਵਿਹਾਰ
ਸ਼ਕਤੀ ਨਗਰ
ਪੰਜ ਪੀਰ ਚੌਕ
ਗੁਜ਼ਰਾਲ ਨਗਰ
ਪਰਤਾਪਪੁਰਾ
ਗਰੀਨ ਐਵੀਨਿਊ ਕਾਲੋਨੀ
ਨਿਊ ਸੋਡਲ ਨਗਰ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਸੰਜੇ ਗਾਂਧੀ ਨਗਰ
ਬਸੰਤ ਐਵੀਨਿਊ
ਗੋਬਿੰਦ ਨਗਰ
ਡਿਫੈਂਸ ਕਾਲੋਨੀ
ਗੋਪਾਲ ਨਗਰ
ਪਿੰਡ ਸ਼ੰਕਰ
ਗੋਬਿੰਦ ਨਗਰ (ਸ਼ਾਹਕੋਟ)
ਸਰਾਏ ਖਾਸ
ਵਰਿਆਣਾ
ਸ਼ਾਹਕੋਟ
ਜਲੰਧਰ
ਅਰਬਨ ਸਟੇਟ ਫੇਸ – 2
ਨਾਨਕ ਨਗਰ ਨਾਗਰਾ
ਕਮਲ ਵਿਹਾਰ ਬਸ਼ੀਰਪੁਰਾ
ਅਰੋੜਾ ਮੁਹੱਲਾ
ਅਲੀ ਮੁਹੱਲਾ
ਕੋਟਲੀ ਥਾਣ ਸਿੰਘ
ਕਾਲਾ ਸੰਘਿਆ ਰੋਡ
ਗੁਰਜੰਤ ਨਗਰ
ਮਹਿਤਪੁਰ
ਮੁਹੱਲਾ ਰਾਮਗੜ੍ਹੀਆਂ ਗੁਰਾਇਆ
ਗੁਰਾਇਆ
ਸੈਫਾਬਾਦ ਫਿਲੌਰ
ਤਾਰਾ ਚੰਦ ਕਾਲੋਨੀ ਗੜ੍ਹਾ
ਪ੍ਰੀਤ ਨਗਰ
ਅੰਬੇਦਕਰ ਅਪਾਟਮੈਂਟ
ਖੇੜਾ ਮੁਸਤਕਾ ਨਕੋਦਰ
ਕੰਡਾਲਾ ਖੁਰਦ
ਜੀਟੀਬੀ ਐਵੀਨਿਊ
ਲਾਡੋਵਾਲੀ ਰੋਡ

Special Offer

(Sale : 950 रुपए वाला ये स्टाइलिश बैग खरीदें सिर्फ 550 रुपए में… पूरे पंजाब में होम डिलीवरी। कॉल करें : 9646-786-001)