ਅੰਮ੍ਰਿਤਸਰ, 20 ਨਵੰਬਰ | ਸ੍ਰੀ ਦਰਬਾਰ ਸਾਹਿਬ ਨੇੜਲੇ ਇਕ ਹੋਟਲ ਦੇ ਬਾਹਰ ਹਾਈਵੋਲਟੇਜ ਡਰਾਮਾ ਹੋਇਆ। ਆਪਣੇ ਆਸ਼ਿਕ ਨਾਲ ਹੋਟਲ ਵਿਚ ਵੜੀ ਪਤਨੀ ਦੇ ਪਤੀ ਨੇ ਪਰਿਵਾਰ ਸਮੇਤ ਹੋਟਲ ਵਿਚ ਛਾਪਾ ਮਾਰਿਆ। ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਆਸ਼ਿਕ ਸਮੇਤ ਪਤਨੀ ਭੱਜ ਗਈ। ਪਤੀ ਤੇ ਉਸ ਦੀ ਮਾਂ ਨੇ ਆਪਣਾ ਦੁਖੜਾ ਸੁਣਾਇਆ।
ਦੱਸ ਦਈਏ ਕਿ ਪਤੀ-ਪਤੀ ਦੋਵਾਂ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਆਸ਼ਿਕ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵੇਂ ਅਕਸਰ ਇਸ ਹੋਟਲ ਵਿਚ ਪਹਿਲਾਂ ਵੀ ਆਇਆ ਕਰਦੇ ਸਨ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)
ਵੇਖੋ ਵੀਡੀਓ
https://www.facebook.com/punjabibulletinworld/videos/1423784484878063