ਅੰਮ੍ਰਿਤਸਰ : ਦਵਾਈਆਂ ਦੇ ਹੋਲ ਸੇਲਰ ਤੋਂ ਹਥਿਆਰ ਦਿਖਾ ਕੇ 10 ਲੱਖ ਦੀ ਲੁੱਟ

0
457

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਦਵਾਈਆਂ ਦੇ ਇਕ ਹੋਲ ਸੇਲਰ ਤੋਂ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਕੱਲ੍ਹ ਰਾਤ ਦੀ ਦੱਸੀ ਜਾ ਰਹੀ ਹੈ। ਦਵਾਈਆਂ ਦੇ ਹੋਲ ਸੇਲਰ ਦੀ ਦੁਕਾਨ ਉਤੇ 5 ਨਕਾਬਪੋਸ਼ ਲੁਟੇਰੇ ਆਏ, ਜਿਨ੍ਹਾਂ ਨੇ ਹਥਿਆਰ ਦਿਖਾ ਕੇ ਹੋਲ ਸੇਲਰ ਵਾਲੇ ਤੋਂ 10 ਲੱਖ ਦੀ ਨਕਦੀ ਲੁੱਟ ਲਈ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।