ਅੰਮ੍ਰਿਤਸਰ : ਚਰਚ ਦੇ ਬਾਹਰ ਹੰਗਾਮਾ, ਗੱਡੀਆਂ ਦੀ ਕੀਤੀ ਭੰਨਤੋੜ

0
336

ਅੰਮ੍ਰਿਤਸਰ| ਅੰਮ੍ਰਿਤਸਰ ਵਿਚ ਚਰਚ ਦੇ ਬਾਹਰ ਹੰਗਾਮਾ ਹੋ ਗਿਆ ਹੈ। ਮਾਨਾਂਵਾਲਾ ਵਿਚ ਚਰਚ ਵਿਚ ਭੰਨਤੋੜ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜਿਸ ਨਾਲ ਮਾਹੌਲ ਕਾਫੀ ਵਿਗੜ ਗਿਆ ਹੈ।

ਮੌਕੇ ਤੇ ਪੁੱਜੇ SSP ਨੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।