11 ਰੁਪਏ ‘ਚ ਐਂਬੂਲੈਂਸ ਮਰੀਜ਼ਾਂ ਨੂੰ ਛੱਡੇਗੀ ਘਰ ਅਤੇ ਹਸਪਤਾਲ, ਜਲੰਧਰ ਤੋਂ ਸ਼ੁਰੂਆਤ

0
29065

ਜਲੰਧਰ | ਕੋਰੋਨਾ ਦੇ ਦੌਰ ਵਿੱਚ ਐਂਬੂਲੈਂਸ ਦੀ ਸਮੱਸਿਆ ਨੂੰ ਵੇਖਦੇ ਹੋਏ ਜਲੰਧਰ ਦੀ ਏਕਨੂਰ ਵੈਲਫੇਅਰ ਸੁਸਾਇਟੀ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ।

ਸੁਸਾਇਟੀ ਵੱਲੋਂ ਇੱਕ ਅਜਿਹੀ ਐਂਬੂਲੈਂਸ ਸਰਵਿਸ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਸਿਰਫ 11 ਰੁਪਏ ਵਿੱਚ ਹੀ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਅਤੇ ਹਸਪਤਾਲ ਤੋਂ ਘਰ ਛੱਡੇਗੀ। ਇਸ ਐਂਬੂਲੈਂਸ ਨਾਲ ਪੂਰੇ ਪੰਜਾਬ ਵਿੱਚ ਕਿਤੇ ਵੀ ਮਰੀਜ਼ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ।

ਵੇਖੋ, ਕਿਵੇਂ ਮਿਲੇਗੀ ਐਂਬੂਲੈਂਸ ਦੀ ਮਦਦ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।