ਅਮਰਨਾਥ ਯਾਤਰਾ 2020 ਨੂੰ ਲੈ ਕੇ ਅਜੇ ਤਕ ਕੋਈ ਫ਼ੈਸਲਾ ਨਹੀਂ ਪਰ ਗੁਫ਼ਾ ਦੀ ਤਾਜ਼ਾ ਵੀਡੀਓ ਆਈ ਸਾਹਮਣੇ

0
995

ਸ਼੍ਰੀਨਗਰ . ਬਾਬਾ ਬਰਫਾਨੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਗੁਫਾ ਵਿਚ ਬਣਿਆ ਬਰਫ਼ ਦਾ ਸ਼ਿਵਲਿੰਗ ਸਾਫ਼ ਦਿਖਾਈ ਦੇ ਰਿਹਾ ਹੈ। ਇਹ ਜੋ ਵੀਡੀਓ ਸ਼ੇਅਰ ਹੋ ਰਹੀਆਂ ਹਨ ਉਹ ਕਿਸ ਨੇ ਬਣਾਈਆਂ ਹਨ ਉਸਦਾ ਪਤਾ ਨਹੀਂ ਲੱਗ ਸਕਿਆ, ਹੋ ਸਕਦਾ ਹੈ ਇਹ ਤਸਵੀਰਾਂ ਗੁਫਾ ਨੇੜੇ ਤੈਨਾਤ ਸੁਰੱਖਿਆ ਬਲਾ ਦੇ ਜਵਾਨ ਜਾਂ ਸ਼੍ਰਾਈਨ ਬੋਰਡ ਦੇ ਕਰਮਚਾਰੀਆਂ ਨੇ ਲਈਆਂ ਹੋਣ। ਇਸ ਵਾਰ ਪਹਿਲਗਾਮ ਦੇ ਰਸਤੇ ਦੀ ਥਾਂ ਬਾਲਟਾਲ ਵਲੋਂ ਯਾਤਰਾ ਲਈ ਰੂਟ ਰੱਖਿਆ ਗਿਆ ਹੈ। ਖਬਰਾਂ ਆ ਰਹੀਆਂ ਹਨ ਕਿ 23 ਜੂਨ ਤੋਂ ਯਾਤਰਾ ਸ਼ੁਰੂ ਹੋਵੇਗੀ ਪਰ ਇਹ ਅਜੇ ਤੈਅ ਨਹੀਂ ਹੈ।

ਪਵਿੱਤਰ ਅਮਰਨਾਥ ਗੁਫਾ ਦੀਆਂ ਪਹਿਲੀਆਂ ਤਸਵੀਰਾਂ, ਕਰੋ ਦਰਸ਼ਨ…

Posted by Jalandhar Bulletin on Wednesday, June 3, 2020