Facebook Instagram Twitter Youtube
  • Home
  • ਪੰਜਾਬ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਹੁਸ਼ਿਆਰਪੁਰ
    • ਕਪੂਰਥਲਾ
    • ਮੋਗਾ
    • ਸੰਗਰੂਰ
    • ਬਰਨਾਲਾ
    • ਫਾਜ਼ਿਲਕਾ
    • ਮਾਨਸਾ
    • ਬਠਿੰਡਾ
    • ਰੂਪਨਗਰ
    • ਫਰੀਦਕੋਟ
    • ਸ੍ਰੀ ਮੁਕਤਸਰ ਸਾਹਿਬ
    • ਫਤਿਹਗੜ੍ਹ ਸਾਹਿਬ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਐਸਏਐਸ ਨਗਰ/ਮੋਹਾਲੀ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
  • ਦੁਨੀਆ
  • ਮਨੋਰੰਜਨ
    • ਫਿਲਮ ਰਿਵੀਊ
    • ਬਾਲੀਵੁੱਡ
    • ਪਾਲੀਵੁੱਡ
    • ਹਾਲੀਵੁੱਡ
    • ਮਿਊਜ਼ਿਕ
  • ਵੀਡਿਓ
  • More
    • ਸਾਇੰਸ
    • ਸਿੱਖਿਆ
    • ਵੁਮਨ
    • ਵਪਾਰ
    • ਸਪੋਰਟਸ
    • ਹੈਲਥ ਐਂਡ ਫਿਟਨੈਸ
    • ਧਰਮ
    • ਵਾਇਰਲ
    • ਮੀਡੀਆ
    • ਖੇਤੀਬਾੜੀ
    • ਗੈਜੇਟ
  • English
    • Jalandhar
    • Special Interview
    • How to
    • National
    • Gadgets and AutoMobiles
    • Startup Stories
    • How to
    • National
    • Gadgets and AutoMobiles
  • Special Interview
Search
Saturday, September 19, 2026
Facebook Instagram Twitter Youtube
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.
Punjabi Bulletin Punjabi Bulletin
Punjabi Bulletin Punjabi Bulletin
  • Home
  • ਪੰਜਾਬ
    • Allਮੁੱਖ ਖਬਰਾਂਅੰਮ੍ਰਿਤਸਰਜਲੰਧਰਲੁਧਿਆਣਾਗੁਰਦਾਸਪੁਰਤਰਨਤਾਰਨਫਿਰੋਜ਼ਪੁਰਪਠਾਨਕੋਟਪਟਿਆਲਾਹੁਸ਼ਿਆਰਪੁਰਕਪੂਰਥਲਾਮੋਗਾਸੰਗਰੂਰਬਰਨਾਲਾਫਾਜ਼ਿਲਕਾਮਾਨਸਾਬਠਿੰਡਾਰੂਪਨਗਰਫਰੀਦਕੋਟਸ੍ਰੀ ਮੁਕਤਸਰ ਸਾਹਿਬਫਤਿਹਗੜ੍ਹ ਸਾਹਿਬਐਸ ਬੀ ਐਸ ਨਗਰ/ਨਵਾਂਸ਼ਹਿਰਐਸਏਐਸ ਨਗਰ/ਮੋਹਾਲੀ
      ਨੈਸ਼ਨਲ

      ਭਗਵੰਤ ਮਾਨ ਸਰਕਾਰ ਵਲੋਂ ‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ…

      ਨੈਸ਼ਨਲ

      ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ…

      ਨੈਸ਼ਨਲ

      ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ…

      ਨੈਸ਼ਨਲ

      ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਡਰਾਫਟ ਚੰਡੀਗੜ੍ਹ ਹੈਲਥ…

    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
    • ਨੈਸ਼ਨਲ

      ਭਗਵੰਤ ਮਾਨ ਸਰਕਾਰ ਵਲੋਂ ‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ…

      ਨੈਸ਼ਨਲ

      ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ…

      ਨੈਸ਼ਨਲ

      ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ…

      ਨੈਸ਼ਨਲ

      ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਡਰਾਫਟ ਚੰਡੀਗੜ੍ਹ ਹੈਲਥ…

      ਨੈਸ਼ਨਲ

      ਹੁਣ ਪੰਜਾਬ ਦੇ 80 ਫ਼ੀਸਦੀ ਖੇਤਾਂ ਤੱਕ ਪਹੁੰਚ ਰਿਹਾ ਹੈ ਨਹਿਰੀ…

  • ਦੁਨੀਆ
    • ਦੁਨੀਆ

      ਗੁਰਪ੍ਰੀਤ ਸਿੰਘ ਸੇਖੋਂ ਹਜ਼ਾਰਾਂ ਸਮਰਥਕਾਂ ਸਮੇਤ ਆਪ ‘ਚ ਸ਼ਾਮਲ

      ਦੁਨੀਆ

      ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਆਗਾਜ਼

      ਦੁਨੀਆ

      ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼…

      ਦੁਨੀਆ

      51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ…

      ਦੁਨੀਆ

      ਅੱਜ ਦੀਆਂ ਮੁੱਖ ਖ਼ਬਰਾਂ

  • ਮਨੋਰੰਜਨ
    • Allਫਿਲਮ ਰਿਵੀਊਬਾਲੀਵੁੱਡਪਾਲੀਵੁੱਡਹਾਲੀਵੁੱਡਮਿਊਜ਼ਿਕ
      ਦੁਨੀਆ

      ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ‘ਚ ਦਿਹਾਂਤ

      ਨੈਸ਼ਨਲ

      NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ…

      ਦੁਨੀਆ

      ਕੁਵੈਤ ਤੋਂ ਸੁਰੱਖਿਅਤ ਮੁੰਬਈ ਵਾਪਸ ਆਈ ਅਦਾਕਾਰਾ, ਪਹੁੰਚਦੇ ਹੀ ਪੋਸਟ ਕੀਤਾ…

      ਕ੍ਰਾਇਮ ਅਤੇ ਨਸ਼ਾ

      ਕੈਨੇਡਾ ’ਚ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ’ਤੇ ਅੰਨ੍ਹੇਵਾਹ…

  • ਵੀਡਿਓ
  • More
    • Allਸਾਇੰਸਸਿੱਖਿਆਵੁਮਨਵਪਾਰਸਪੋਰਟਸਹੈਲਥ ਐਂਡ ਫਿਟਨੈਸਧਰਮਵਾਇਰਲਮੀਡੀਆਖੇਤੀਬਾੜੀਗੈਜੇਟ
      ਸਪੋਰਟਸ

      ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਵੱਲੋਂ ਓਲੰਪੀਅਨ ਮਨਪ੍ਰੀਤ ਸਿੰਘ ਦਾ…

      ਸਿੱਖਿਆ

      ਪੇਪਰ ਲੀਕ ਦੇ ਦੋਸ਼ਾਂ ਵਿਚਕਾਰ NTA ਨੇ NEET UG 2026 ਦੀ…

      ਦੁਨੀਆ

      LPG ਸਿਲੰਡਰ ਦੀ ਕੀਮਤ ਵਿੱਚ ਵੱਡਾ ਵਾਧਾ, ਕੀਮਤ 993 ਰੁਪਏ ਵਧਾਈ,…

      ਦੁਨੀਆ

      ਦੁੱਧ ਦੀਆਂ ਕੀਮਤਾਂ ਵਿੱਚ ਵਾਧਾ: ਪੰਜਾਬ ਸਰਕਾਰ ਦਾ ਡੇਅਰੀ ਕਿਸਾਨਾਂ ਨੂੰ…

  • English
    • AllJalandharSpecial InterviewHow toNationalGadgets and AutoMobilesStartup Stories
      National

      ਕਟਕ ਦੇ ਹਸਪਤਾਲ ‘ਚ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ,…

      Jalandhar

      Jalandhar Police Commissioner Swapan Sharma Takes Stern Action Against Rule-Breakers

      English

      Sheetal Angural’s link with drug mafia new headache for BJP

      English

      No need to worry about fuel supply, people should not to…

    • How to
    • National
    • Gadgets and AutoMobiles
  • Special Interview
After Post -2
After Text-1
Home ਕ੍ਰਾਇਮ ਅਤੇ ਨਸ਼ਾ ਫਿਰੋਜ਼ਪੁਰ ‘ਚ ਸਵੈ-ਰੋਜ਼ਗਾਰ ਲਈ ਨੌਜਵਾਨ ਨੇ ਲਿਆ ਕਰਜ਼ਾ, ਖਾਤੇ ‘ਚ ਪੈਸੇ ਆਉਂਦੇ...
  • ਕ੍ਰਾਇਮ ਅਤੇ ਨਸ਼ਾ
  • ਪੰਜਾਬ
  • ਫਾਜ਼ਿਲਕਾ
  • ਫਿਰੋਜ਼ਪੁਰ
  • More
  • ਮੀਡੀਆ
  • ਮੁੱਖ ਖਬਰਾਂ
  • ਵਾਇਰਲ

ਫਿਰੋਜ਼ਪੁਰ ‘ਚ ਸਵੈ-ਰੋਜ਼ਗਾਰ ਲਈ ਨੌਜਵਾਨ ਨੇ ਲਿਆ ਕਰਜ਼ਾ, ਖਾਤੇ ‘ਚ ਪੈਸੇ ਆਉਂਦੇ ਸਾਰ ਠੱਗਾਂ ਕੱਢਵਾਏ

By
Admin
-
July 2, 2023
0
1344
Share
Facebook
Twitter
Pinterest
WhatsApp

    ਫਿਰੋਜ਼ਪੁਰ | ਫਿਰੋਜ਼ਪੁਰ ਜ਼ਿਲ੍ਹੇ ਵਿਚ ਇਕ ਖਾਤੇ ਵਿਚੋਂ 62 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਵਿਅਕਤੀ ਦੀ ਭਰਜਾਈ ਦੇ ਖਾਤੇ ‘ਚੋਂ ਵੀ ਪੈਸੇ ਕਢਵਾ ਲਏ ਗਏ। ਪੀੜਤ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਪੱਤਰ ਦੇ ਕੇ ਬੇਨਤੀ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ, ਨਹੀਂ ਤਾਂ ਉਹ ਨਾ ਤਾਂ ਪਰਿਵਾਰ ਦੇ ਗੁਜ਼ਾਰੇ ਲਈ ਕੋਈ ਕੰਮ ਕਰ ਸਕੇਗਾ ਅਤੇ ਨਾ ਹੀ ਬੈਂਕ ਦਾ ਕਰਜ਼ਾ ਮੋੜ ਸਕੇਗਾ।

    ਘਟਨਾ ਮਮਦੋਟ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਲਖਮੀਰ ਦੀ ਹੈ। ਪੀੜਤ ਰਿੰਕੂ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਇਕ ਨਿੱਜੀ ਕੰਪਨੀ ਤੋਂ 62 ਹਜ਼ਾਰ ਰੁਪਏ ਦਾ ਕਰਜ਼ਾ ਪਾਸ ਕਰਵਾਇਆ ਸੀ। ਕਰਜ਼ੇ ਦੀ ਰਕਮ ਪ੍ਰਾਈਵੇਟ ਕੰਪਨੀ ਨੇ ਉਸ ਦੇ ਐਚਡੀਐਫਸੀ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਸੀ, ਜਿਸ ਦੀ ਮਮਦੋਟ ਵਿਚ ਬਰਾਂਚ ਹੈ।

    ਰਿੰਕੂ ਅਨੁਸਾਰ ਕਰਜ਼ੇ ਦੀ ਇਹ ਰਕਮ ਉਸ ਦੇ ਖਾਤੇ ਵਿਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਕਢਵਾਈ। ਇਸ ਬਾਰੇ ਉਸ ਨੂੰ 30 ਜੂਨ ਨੂੰ ਸ਼ਾਮ 4 ਵਜੇ ਦੇ ਕਰੀਬ ਉਸ ਦੇ ਮੋਬਾਇਲ ’ਤੇ ਬੈਂਕ ਖਾਤੇ ’ਚੋਂ 62 ਹਜ਼ਾਰ ਰੁਪਏ ਕਢਵਾਉਣ ਦਾ ਸੁਨੇਹਾ ਮਿਲਣ ’ਤੇ ਪਤਾ ਲੱਗਾ। ਸੁਨੇਹਾ ਮਿਲਦੇ ਹੀ ਉਸ ਨੇ ਬੈਂਕ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਕਿ ਪੈਸੇ ਕਢਵਾ ਲਏ ਗਏ ਹਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਕਿਉਂਕਿ ਉਸ ਨੇ ਸਵੈ-ਰੁਜ਼ਗਾਰ ਲਈ ਕਰਜ਼ਾ ਲਿਆ ਸੀ।

    (Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ

    • TAGS
    • account
    • firozpur
    • loan
    • money
    • punjabibulletin
    • punjabnews
    • selfemployment
    • thugs
    • withdrew
    • youngman
    Share
    Facebook
    Twitter
    Pinterest
    WhatsApp
      Previous articleਗੁਜਰਾਤ : ਗੁਆਂਢੀ ਮੁੰਡਾ ਮਹਿਲਾ ਦੀਆਂ ਰੋਜ਼ ਚੁੱਕ ਲੈਂਦਾ ਸੀ ਬ੍ਰਾ-ਪੈਂਟੀਸ, ਪਤਾ ਲੱਗਣ ‘ਤੇ ਹੋਏ ਫਸਾਦ ‘ਚ 10 ਜ਼ਖਮੀ, 20 ਗ੍ਰਿਫਤਾਰ
      Next articleਦੋ ਧਿਰਾਂ ‘ਚ ਹੋਏ ਵਿਵਾਦ ਪਿੱਛੋਂ ਬਟਾਲਾ ‘ਚ ਸ਼ਰੇਆਮ ਚੱਲੀਆਂ ਗੋਲ਼ੀਆਂ, ਵੀਡੀਓ ਵਾਇਰਲ
      Admin
      Admin
      www.PunjabiBulletin.in

      RELATED ARTICLESMORE FROM AUTHOR

      ਨੈਸ਼ਨਲ

      ਭਗਵੰਤ ਮਾਨ ਸਰਕਾਰ ਵਲੋਂ ‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਤਾਲਮੇਲ...

      ਨੈਸ਼ਨਲ

      ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ 3 ਸਵਾਲ

      ਨੈਸ਼ਨਲ

      ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ: ਹਰਭਜਨ ਸਿੰਘ ਈਟੀਓ

      ਨੈਸ਼ਨਲ

      ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਡਰਾਫਟ ਚੰਡੀਗੜ੍ਹ ਹੈਲਥ ਸਰਵਿਸ ਰੂਲਜ਼ 2026 ‘ਤੇ ਜਤਾਇਆ ਸਖ਼ਤ ਵਿਰੋਧ, ਕਿਹਾ- ਪੰਜਾਬ ਦਾ ਹਿੱਸਾ ਹੌਲੀ-ਹੌਲੀ ਖੋਹਿਆ...

      ਨੈਸ਼ਨਲ

      ਹੁਣ ਪੰਜਾਬ ਦੇ 80 ਫ਼ੀਸਦੀ ਖੇਤਾਂ ਤੱਕ ਪਹੁੰਚ ਰਿਹਾ ਹੈ ਨਹਿਰੀ ਪਾਣੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

      ਨੈਸ਼ਨਲ

      ਬੀਜੇਪੀ ਪੰਜਾਬ ਤੋਂ ਸਿੱਖ ਕੇ ਆਪਣੇ ਰਾਜਾਂ ਵਿੱਚ ਵੀ ਨਸ਼ਾ ਖ਼ਤਮ ਕਰੇ – ਕੇਜਰੀਵਾਲ

      ਨੈਸ਼ਨਲ

      ਕਾਂਗਰਸ ਨੇ ਸੱਜਣ ਕੁਮਾਰ ਅਤੇ ਕਮਲ ਨਾਥ ਵਰਗੇ ਆਗੂਆਂ ਨੂੰ ਸਿਆਸੀ ਸਰਪ੍ਰਸਤੀ ਕਿਉਂ ਦਿੱਤੀ? ਬਲਤੇਜ ਪੰਨੂ

      ਨੈਸ਼ਨਲ

      ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਮੁਹਿੰਮ; ਦੁਨੀਆ ਭਰ ਤੋਂ ਅਪਰਾਧੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ: ਬਲਤੇਜ ਪੰਨੂ

      ਨੈਸ਼ਨਲ

      ਆਪ ਵਿਧਾਇਕ ਕੁਲਦੀਪ ਧਾਲੀਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਕੀਤੀ ਮੁਲਾਕਾਤ, ਅਜਨਾਲਾ ਨੂੰ ਹੜ੍ਹਾਂ ਤੋਂ ਬਚਾਉਣ ਲਈ ਉਝ ਡੈਮ ਦੇ ਨਿਰਮਾਣ ਦੀ ਕੀਤੀ...

      - Advertisement -

      LATEST NEWS

      NIA RAID : ਜਲੰਧਰ ‘ਚ ਸਾਬਕਾ ਸਰਪੰਚ ਦੇ ਘਰ ਤੜਕੇ 3 ਵਜੇ ਛਾਪੇਮਾਰੀ, ਪੂਰਾ ਇਲਾਕਾ ਕੀਤਾ ਸੀਲ

      Admin - August 1, 2023 0

      ਫਾਜ਼ਿਲਕਾ : ਸਰਕਾਰੀ ਹਸਪਤਾਲ ‘ਚ ਮ੍ਰਿਤਕ ਔਰਤ ਦੇ ਹੱਥ ‘ਚੋਂ ਗਹਿਣੇ ਉਤਾਰ ਕੇ ਲੈ ਗਏ ਚੋਰ

      March 11, 2023

      ਲੁਧਿਆਣਾ : ਕੁੜੀ ਨੂੰ ਨੰਬਰ ਦੇਣ ਨੂੰ ਲੈ ਕੇ 2 ਧਿਰਾਂ ‘ਚ ਹੋਈ ਲੜਾਈ, ਪਾਟੇ ਸਿਰ, ਵੇਖੋ ਵੀਡੀਓ

      January 19, 2024

      MUST READ

      ਜਲੰਧਰ : ਬਰਫ ਦੇ ਕਾਰਖਾਨੇ ‘ਚੋਂ ਅਮੋਨੀਆ ਗੈਸ ਲੀਕ ਮਾਮਲੇ ‘ਚ ਡੀਸੀ ਨੇ ਮੈਜਿਸਟ੍ਰੇਟ...

      Admin - September 21, 2024 0

      ਲੁਧਿਆਣਾ : ਕਾਰ ਸਵਾਰ ਨੌਜਵਾਨ ਨੂੰ ਨਾਕੇ ‘ਤੇ ਚੈਕਿੰਗ ਲਈ ਰੋਕਿਆ ਤਾਂ ਪੁਲਿਸ ਵਾਲਿਆਂ...

      Admin - November 23, 2023 0

      ਅੰਮ੍ਰਿਤਸਰ : ਸਪਾਈਸ ਜੈੱਟ ਦੀ ਲੈਂਡ ਕੀਤੀ ਫਲਾਈਟ ‘ਚੋਂ 40-50 ਯਾਤਰੀਆਂ ਦਾ ਸਾਮਾਨ ਗਾਇਬ,...

      Admin - October 7, 2022 0
      Load more

      EDITOR PICKS

      ਭਗਵੰਤ ਮਾਨ ਸਰਕਾਰ ਵਲੋਂ ‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ...

      September 17, 2026

      ਆਪ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ...

      September 17, 2026

      ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ...

      September 17, 2026

      POPULAR POSTS

      ਇੰਜੀਨਿਅਰਿੰਗ ਦੀ ਪੜ੍ਹਾਈ ਕਰਕੇ ਇਕ ਹੋਰ ਪੰਜਾਬੀ ਬ੍ਰਿਟਿਸ਼ ਫੌਜ ‘ਚ ਹੋਇਆ...

      September 15, 2020

      ਅੱਜ ਤੋਂ ਸਸਤਾ ਹੋ ਗਿਆ ਗੈਸ ਸਿਲੰਡਰ, ਪੜ੍ਹੋ ਕਿੰਨੀ ਹੈ ਕੀਮਤ

      May 1, 2020

      ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ...

      April 14, 2020

      POPULAR CATEGORY

      • ਐਸਏਐਸ ਨਗਰ/ਮੋਹਾਲੀ4553
      • ਐਸ ਬੀ ਐਸ ਨਗਰ/ਨਵਾਂਸ਼ਹਿਰ1380
      • ਫਤਿਹਗੜ੍ਹ ਸਾਹਿਬ1251
      • ਸ੍ਰੀ ਮੁਕਤਸਰ ਸਾਹਿਬ1494
      • ਫਰੀਦਕੋਟ1422
      • ਰੂਪਨਗਰ1378
      • ਬਠਿੰਡਾ1724
      • ਮਾਨਸਾ1600
      • ਫਾਜ਼ਿਲਕਾ1577
      Punjabi Bulletin
      ABOUT US
      Punjabi Bulletin is Leading Punjabi News Channel. Punjabi Bulletin covers latest news in Politics, Entertainment, Bollywood, Business and sports.
      Contact us: Editor@punjabibulletin.in
      FOLLOW US
      Facebook Instagram Twitter Youtube
      • Disclaimer
      • Privacy Policy
      • About us
      • Advertisement
      • Grievance
      © www.PunjabiBulletin.in
      MORE STORIES
      ਅੰਮ੍ਰਿਤਸਰ

      ਦਿੱਲੀ : ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦੇ ਮਾਰੀਆਂ ਗੋਲ਼ੀਆਂ, ਇਕ ਗੋਲ਼ੀ...

      Admin - August 30, 2023 0
      ਨਵੀਂ ਦਿੱਲੀ| ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦਾ ਗੋਲੀ ਮਾਰ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ...
      ਕ੍ਰਾਇਮ ਅਤੇ ਨਸ਼ਾ

      ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਬੰਦ ਕਮਰੇ...

      Admin - November 25, 2024 0
      ਜਗਰਾਓਂ, 25 ਨਵੰਬਰ | ਰਾਏਕੋਟ ਦੇ ਪਿੰਡ ਬੁਰਜ ਨਲਕੀਆ ਦੇ ਇੱਕ ਨੌਜਵਾਨ ਦੀ ਮਨੀਲਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਗੁਰਪ੍ਰੀਤ...