ਸ੍ਰੀ ਦਰਬਾਰ ਸਾਹਿਬ ਦੇ ਰਸਤੇ ‘ਚ ਨਸ਼ੇ ‘ਚ ਟੱਲੀ ਮਿਲੀ ਨੌਜਵਾਨ ਕੁੜੀ

0
355

ਅੰਮ੍ਰਿਤਸਰ| ਦਰਬਾਰ ਸਾਹਿਬ ਦੇ ਰਸਤੇ ਵਿੱਚ ਇੱਕ ਨੌਜਵਾਨ ਕੁੜੀ ਨਸ਼ੇ ਵਿੱਚ ਮਦਹੋਸ਼ ਬੈਠੀ ਹੈ, ਜਦੋਂ ਉਸ ਨੂੰ ਪਤਾ ਚੱਲ ਰਿਹਾ ਹੈ ਕਿ ਮੇਰੀ ਵੀਡੀਓ ਬਣਾਈ ਜਾ ਰਹੀ ਹੈ ਤਾਂ ਉੱਠ ਕੇ ਚਲੀ ਗਈ । ਕੁੜੀ ਦੀ ਉਮਰ ਮਹਿਜ 18-20 ਸਾਲ ਦੇ ਨੇੜੇ ਹੋਵੇਗੀ। ਨਸ਼ੇ ਨੇ ਕਈ ਨੌਜਵਾਨ ਲੜਕੇ- ਲੜਕੀਆਂ ਤੁਹਾਡੇ ਚਪੇਟ ਵਿੱਚ ਲੈ ਲਿਆ ਹੈ। ਸਰਕਾਰ ਦਾ ਦਾਵਾ ਹੈ ਕਿ ਨਸ਼ਾ ਖਤਮ ਹੋ ਗਿਆ ਹੈ ਪਰ ਸਰਕਾਰ ਦਾ ਦਾਅਵਾ ਫੇਲ ਗਿਆ ਹੈ।