ਸਰਕਾਰੀ ਦਫਤਰ ‘ਚ ਵੜ ਬਾਂਦਰ ਬਣਿਆ, ‘ਕੱਲੀ-‘ਕੱਲੀ ਫਾਈਲ ਨੂੰ ਚੰਗੀ ਤਰ੍ਹਾਂ ਕੀਤਾ ਚੈੱਕ, ਵੇਖੋ ਵੀਡੀਓ

0
460

ਉੱਤਰ ਪ੍ਰਦੇਸ਼, 15 ਅਕਤੂਬਰ| ਉਤਰ ਪ੍ਰਦੇਸ਼ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਾਂਦਰ ਇਕ ਸਰਕਾਰੀ ਦਫਤਰ ਵਿਚ ਵੜ ਗਿਆ, ਜਿਥੇ ਉਸਨੇ ਇਕੱਲੀ ਇਕੱਲੀ ਫਾਈਲ ਨੂੰ ਇੰਝ ਚੈੱਕ ਕੀਤਾ ਜਿਵੇਂ ਉਹ ਵੱਡਾ ਅਫਸਰ ਹੋਵੇ। ਇਸ ਸਾਰੇ ਕੁਝ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਮਚ ਗਿਆ।

ਵੇਖੋ ਵੀਡੀਓ-

https://www.facebook.com/plugins/video.php?height=476&href=https%3A%2F%2Fwww.facebook.com%2Fpunjabibulletin%2Fvideos%2F319962843963063%2F&show_text=false&width=476&t=0