ਦੁਬਈ ‘ਚ 17ਵੀਂ ਮੰਜ਼ਿਲ ਤੋਂ ਡਿੱਗੀ ਭਾਰਤੀ ਮੂਲ ਦੀ ਬੱਚੀ, ਦਰਦਨਾਕ ਮੌਤ

0
455

ਦੁਬਈ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਾਰਜਾਹ ਦੇ ਅਲ ਨਾਹਦਾ ਇਲਾਕੇ ‘ਚ ਆਪਣੀ ਰਿਹਾਇਸ਼ੀ ਇਮਾਰਤ ਦੀ 17ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਬੱਚੀ ਦੀ ਮੌਤ ਹੋ ਗਈ।

Teen arrested for girl's death in Aluva last month, autopsy reveals assault  | Kerala News | Onmanorama

ਮ੍ਰਿਤਕ ਬੱਚੀ ਕੇਰਲਾ ਦੀ ਰਹਿਣ ਵਾਲੀ ਸੀ। ਬੱਚੀ ਨੂੰ ਡਿੱਗਦੇ ਹੋਏ ਵੇਖ ਗੁਆਂਢੀਆਂ ਨੇ ਤੁਰੰਤ ਪੁਲਿਸ ਬੁਲਾਈ ਪਰ ਬੱਚੀ ਨੂੰ ਬਚਾਅ ਨਹੀਂ ਸਕੇ। ਸ਼ਾਰਜਾਹ ਦੇ ਹਸਪਤਾਲ ਵਿਚ ਬੱਚੀ ਨੂੰ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬੱਚੀ ਦੀ ਲਾਸ਼ ਨੂੰ ਭਾਰਤ ਭੇਜ ਦਿੱਤਾ ਗਿਆ ਹੈ।