ਛੁੱਟੀਆਂ ਦਾ ਕੰਮ ਨਾ ਕਰਨ ‘ਤੇ ਡਰਦਾ ਸਕੂਲੋਂ ਭੱਜਿਆ ਬੱਚਾ, ਮਾਪਿਆਂ ਨੇ ਘੇਰਿਆ ਸਕੂਲ, ਵੇਖੋ ਵੀਡੀਓ…

0
1123

ਲੁਧਿਆਣਾ, 25 ਜਨਵਰੀ| ਲੁਧਿਆਣਾ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸਕੂਲ ਦਾ ਬੱਚਾ ਛੁੱਟੀਆਂ ਦਾ ਕੰਮ ਨਾ ਕਰਨ ਕਰਕੇ ਅਧਿਆਪਕਾਂ ਤੋਂ ਐਨਾ ਡਰ ਗਿਆ ਕਿ ਉਸਨੇ ਸਕੂਲ ਤੋਂ ਭੱਜਣਾ ਹੀ ਬੇਹਤਰ ਸਮਝਿਆ। ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਸਕੂਲ ਖਿਲਾਫ ਪ੍ਰਦਰਸ਼ਨ ਕੀਤਾ।

ਵੇਖੋ ਵੀਡੀਓ-
https://www.facebook.com/punjabibulletinworld/videos/822122916340559