ਅੰਮ੍ਰਿਤਸਰ | ਇਥੇ 2 ਨੌਜਵਾਨਾਂ ਨੇ ਵਿਆਹ ਕਰਵਾ ਲਿਆ। ਪਿਆਰ ‘ਚ ਅੰਨ੍ਹੇ ਹੋਇਆਂ ਨੇ ਜੈਂਡਰ ਬਦਲ ਕੇ ਗੌਤ ਬਦਲ ਲਿਆ। ਇਕ ਨੌਜਵਾਨ ਜੈਂਡਰ ਬਦਲ ਕੇ ਰਵੀ ਤੋਂ ਬਣਿਆ ਰਹੀਆਂ ਜੱਟੀ। ਸਫ਼ਰ ਸ਼ੁਰੂ ਕਰਦਿਆਂ ਦੋਵਾਂ ਨੇ ਲਗਾਏ ਆਪਣੇ ਹੀ ਪਰਿਵਾਰ ਦੇ ਕੁਝ ਮੈਂਬਰਾਂ ‘ਤੇ ਇਲਾਜ਼ਮ ਕਿ ਸਾਡੇ ਮਿਲਣ ‘ਤੇ ਰੋਕ ਲਗਾਈ ਜਾ ਰਹੀ ਹੈ।
ਵੇਖੋ ਵੀਡੀਓ