ਜਲੰਧਰ. ਕੋਰੋਨਾ ਕਾਰਨ ਜਲੰਧਰ ਦੇ ਡਰੋਲੀ ਕਲਾਂ ਦੇ ਪਿੰਡ ਡੁਮੰਡਾ ਦੇ 61 ਸਾਲਾ ਵਿਅਕਤੀ ਦੀ ਦੁਬਈ ‘ਚ ਮੌਤ ਹੋਣ ਦੀ ਖਬਰ ਹੈ। ਜਿਸਦੀ ਪਹਿਚਾਣ ਕੁਲਵਰਨ ਸਿੰਘ ਦੇ ਰੂਪ ‘ਚ ਹੋਈ ਹੈ।
ਜਾਣਕਾਰੀ ਮੁਤਾਬਕ ਕੁਲਵਰਨ ਸਿੰਘ 14 ਮਈ ਤੋਂ ਵੈਂਟੀਲੇਟਰ ‘ਤੇ ਸੀ ਅਤੇ ਬੀਤੀ 6 ਜੂਨ ਨੂੰ ਸਵੇਰੇ ਕਰੀਬ 11 ਵਜੇ ਉਸ ਨੇ ਦਮ ਤੋੜ ਦਿੱਤਾ। ਕੁਲਵਰਨ ਦਾ ਅੰਤਿਮ ਸੰਸਕਾਰ ਦੁਬਈ ‘ਚ ਹੀ ਕੀਤਾ ਜਾਵੇਗਾ।