ਜਲੰਧਰ | ਸ਼ਹਿਰ ਦੇ ਭੀੜ-ਭਾੜ ਵਾਲੇ ਬੀਐਮਸੀ ਚੌਕ ਫਲਾਈਓਵਰ ‘ਤੇ ਪਾੜ੍ਹ ਪੈ ਗਿਆ ਹੈ। ਮੰਗਲਵਾਰ ਸ਼ਾਮ ਫਲਾਈਓਵਰ ਦੀ ਏਪੀਜੇ ਕਾਲਜ ਵਾਲੀ ਸਾਇਡ ‘ਤੇ ਕਰੀਬ 275 ਫੁੱਟ ਦਾ ਪਾੜ੍ਹ ਪੈ ਗਿਆ।
ਫਲਾਈਓਵਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਫਲਾਈਓਵਰ ਤੋਂ ਟ੍ਰੈਫਿਕ ਬੰਦ ਕਰਵਾ ਦਿੱਤਾ ਹੈ।