ਕੋਰੋਨਾ ਨਾਲ ਜਲੰਧਰ ‘ਚ 64 ਸਾਲਾਂ ਬਜ਼ੁਰਗ ਦੀ ਮੌਤ, ਇਹ ਸ਼ਹਿਰ ਦੀ 9ਵੀਂ ਮੌਤ ਹੈ

0
2004
Coronavirus economic impact concept image

ਜਲੰਧਰ . ਜਲੰਧਰ ਤੋਂ ਇਕ ਵੱਡੀ ਖ਼ਬਰ ਆਈ ਹੈ। ਕੋਰੋਨਾ ਵਾਇਰਸ ਨਾਲ ਸ਼ਹਿਰ ਵਿਚ 9 ਵੀਂ ਮੌਤ ਹੋ ਗਈ ਹੈ। ਟੈਗੋਰ ਨਗਰ ਵਾਸੀ ਮਹਿੰਦਰਪਾਲ (64) ਦੀ ਅੱਜ ਸਵੇਰੇ ਡੀਐਮਸੀ, ਲੁਧਿਆਣਾ ਵਿਖੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਿੰਦਰਪਾਲ ਦੀ ਕੋਰੋਨਾ ਰਿਪੋਰਟ 2 ਜੂਨ ਨੂੰ ਪੌਜੀਟਿਵ ਆਈ, ਪਰ ਕੱਲ੍ਹ ਉਹ ਪਹਿਲਾਂ ਹੀ ਹਸਪਤਾਲ ਵਿੱਚ ਦਾਖਲ ਸੀ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)