ਜਲੰਧਰ . ਸ਼ਹਿਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਪਿਛਲੇ ਦੋ ਦਿਨ ਤੋਂ ਵੱਧ ਗਈ ਹੈ। ਅੱਜ ਹੀ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਾਲੋਨੀ ਦੇ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਹਨ ਜੋ ਕਿ ਪਹਿਲਾਂ ਹੀ ਕੋਰੋਨਾ ਪੌਜੀਟਿਵ ਹੈ। ਇਸ ਵਿਚ 7 ਉਸ ਦੇ ਪਰਿਵਾਰ ਮੈਂਬਰ ਤੇ 3 ਸ਼ੋਅ ਰੂਮ ਵਿਚ ਕੰਮ ਕਰਨ ਵਾਲੇ ਉਹਨਾਂ ਦੇ ਕਰਮਚਾਰੀ ਹਨ।
ਸੁਮਨਦੀਪ ਕੌਰ ਕੋੋਲੋਂ ਸੁਣੋਂ ਜਲੰਧਰ ਦੀਆਂ ਖਾਸ ਖਬਰਾਂ