ਦਰਗਾਹ ਹਜ਼ਰਤ ਅਲੀ ਮੁੱਲਾ ਸ਼ਾਹ ਜੀ ਦਾ 244ਵਾਂ ਜਨਮ ਦਿਹਾੜਾ ਮਨਾਇਆ

0
1704

ਜਲੰਧਰ, 14 ਜੁਲਾਈ | ਮਸ਼ਹੂਰ ਦਰਗਾਹ ਹਜ਼ਰਤ ਅਲੀ ਮੁੱਲਾ ਸ਼ਾਹ ਜੀ ਦਾ 244ਵਾਂ ਜਨਮ ਦਿਹਾੜਾ ਧੂੰਮਧਾਮ ਨਾਲ ਅਲ ਨੂਰ ਹਿਊਮਨ ਵੈਲਫੇਅਰ ਸੁਸਾਇਟੀ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਇਸ ਮੌਕੇ ਸਾਰਾ ਦਿਨ ਲੰਗਰ ਚੱਲਿਆ। ਦੂਰੋਂ-ਦੂਰੋਂ ਲੋਕ ਬਜ਼ੁਰਗਾਂ ਦੀ ਦਰਗਾਹ ‘ਤੇ ਪਹੁੰਚੇ। ਈਸ਼ਾ ਦੀ ਨਮਾਜ਼ ਤੋਂ ਬਾਅਦ ਚਾਦਰ ਚੜ੍ਹਾਉਣ ਦੀ ਰਸਮ ਹੋਈ ਅਤੇ ਇਸ ਉਪਰੰਤ ਸਾਰਿਆਂ ਨੇ ਅਮਨ-ਸ਼ਾਂਤੀ ਲਈ ਦੁਆ ਕੀਤੀ।