ਗੁਰਦਾਸਪੁਰ : ਲੁਟੇਰਿਆਂ ਨੇ ASI ਦੀ ਘਰਵਾਲੀ ਦਾ ਮੋਬਾਈਲ ਤੇ ਪਰਸ ਖੋਹਿਆ, ਵੇਖੋ ਵੀਡੀਓ…

0
1561

ਗੁਰਦਾਸਪੁਰ, 15 ਫਰਵਰੀ| ਪੁਲਿਸ ਵੀ ਸੁਰੱਖਿਅਤ ਨਹੀਂ ਹੈ। ਗੁਰਦਾਸਪੁਰ ਪੁਲਿਸ ਦੇ ਇੱਕ ਏ.ਐਸ.ਆਈ ਦੀ ਪਤਨੀ ਤੋਂ ਲੁਟੇਰਿਆਂ ਨੇ ਪਰਸ ਖੋਹ ਲਿਆ, ਜਿਸ ਵਿੱਚ 4000 ਰੁਪਏ ਅਤੇ ਇੱਕ ਮੋਬਾਈਲ ਫ਼ੋਨ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਸ਼ੁਭ ਲਤਾ ਨੇ ਦੱਸਿਆ ਕਿ ਉਹ ਬਾਜ਼ਾਰ ਨੂੰ ਆਈ ਸੀ ਕਿ ਲੁਟੇਰਿਆਂ ਨੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ 4000 ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਸੀ।

ਵੇਖੋ ਵੀਡੀਓ-

https://www.facebook.com/punjabibulletinworld/videos/412703527817446