ਲੁਧਿਆਣਾ : ਥਾਣੇਦਾਰ ਤੇ ਟੀਚਰ ਦੇ ਪੁੱਤ ਨੇ ਸ਼ੋਅਰੂਮ ‘ਚ ਕੀਤਾ ਹੱਥ ਸਾਫ, ਡੇਢ ਘੰਟਾ ਕਰਦੇ ਰਹੇ ਚੋਰੀ, ਵੇਖੋ ਵੀਡੀਓ…

0
334

ਲੁਧਿਆਣਾ, 11 ਫਰਵਰੀ| ਲੁਧਿਆਣਾ ਵਿਚ ਸ਼ੋਅਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਤੇ ਹੋਰ ਸਾਮਾਨ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਚੋਰੀ ਦੀ ਵਾਰਦਾਤ ਕਰਨ ਵਾਲੇ ਚੋਰ ਵੀ ਕੋਈ ਆਮ ਬੰਦੇ ਨਹੀਂ ਸਗੋਂ ਰੱਜੇ ਪੁੱਜੇ ਘਰਾਂ ਦੇ ਹਨ। ਇਨ੍ਹਾਂ ਵਿਚੋਂ ਇਕ ਮੁੰਡਾ ਥਾਣੇਦਾਰ ਤੇ ਇਕ ਰਿਟਾਇਰਡ ਟੀਚਰ ਦਾ ਦੱਸਿਆ ਜਾ ਰਿਹਾ ਹੈ

ਵੇਖੋ ਵੀਡੀਓ-

https://www.facebook.com/punjabibulletinworld/videos/392045273475537