ਜਲੰਧਰ. ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਸ਼ਹਿਰ ਵਿੱਚ ਹਾਲਾਤ ਗੰਭੀਰ ਹਨ। ਕਲ ਹੋਈ ਮੌਤ ਕਾਰਨ ਜਲੰਧਰ ਦਾ ਈਸ਼ਵਰ ਨਗਰ ਇਲਾਕਾ ਵੀ ਕੰਟੇਨਮੈਂਟ ਜੋਨ ਵਿੱਚ ਸ਼ਾਮਿਲ ਹੋ ਗਿਆ ਹੈ। ਜਲੰਧਰ ਜ਼ਿਲ੍ਹੇ ਵਿੱਚ 21.05-2020 ਨੂੰ ਪ੍ਰਾਪਤ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਹੇਠ ਅਨੁਸਾਰ ਕੰਟੋਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ।
ਕੰਟੋਨਮੈਂਟ ਜੋਨ-1
- ਰਾਜਾ ਗਾਰਡਨ ਬਸਤੀ ਦਾਨਿਸ਼ਮੰਦਾ
- ਸ੍ਰੀ ਗੁਰੂ ਰਵੀਦਾਸ ਨਗਰ ਬਸਤੀ ਦਾਨਿਸ਼ਮੰਦਾ
- ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾ
- ਸ਼ਿਵਾ ਜੀ ਨਗਰ ਬਸਤੀ ਦਾਨਿਸ਼ਮੰਦਾ
- ਬੇਗਮਪੁਰਾ ਅਤੇ ਸੁਰਜੀਤ ਨਗਰ ਬਸਤੀ ਦਾਨਿਸ਼ਮੰਦਾ
- ਨਿਊ ਗੋਬਿੰਦ ਨਗਰ (ਗਲੀ ਨੰਬਰ – 8)
- WQ 32 ਵਾਲੀ ਗਲੀ ਬਸਤੀ ਸ਼ੇਖ
- ਈਸ਼ਵਰ ਕਲੋਨੀ ਕਾਲਾ ਸੰਘੀਆ ਰੋਡ
ਕੰਟੇਨਮੈਂਟ ਜੋਨ-2
- ਕਾਜੀ ਮੁੱਹਲਾ
- ਕਿਲਾ ਮੁੱਹਲਾ
- ਰਸਤਾ ਮੁਹੱਲਾ
ਉਕਤ ਕੰਟੇਨਮੈਂਟ ਜੋਨਾਂ ਨੂੰ ਸਿਹਤ ਵਿਭਾਗ ਦੇ ਪ੍ਰੋਟੋਕਾਲ ਅਨੁਸਾਰ ਪੂਰੀ ਤਰ੍ਹਾਂ ਸੀਲ ਰੱਖਿਆ ਜਾਵੇਗਾ। ਅਤੇ ਸਮੇਂ-ਸਮੇਂ ਉੱਤੇ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਕੰਟੇਨਮੈਂਟ ਜ਼ੋਨਾਂ ਦੀ ਲਿਸਟ ਰਿਵਾਇਜ਼ ਕੀਤੀ ਜਾਵੇਗੀ।
(Advt : ਜਲੰਧਰ ‘ਚ ਖਰੀਦੋ ਸੱਭ ਤੋਂ ਸਸਤੇ ਬੈਗ ਅਤੇ ਸੂਟਕੇਸ। ਫੋਨ ਕਰੋ : 9646-786-001 ਜਾਂ ਲਿੰਕ ‘ਤੇ ਕਲਿੱਕ ਕਰੋ )