ਰੱਖਿਆ ਮੰਤਰੀ ਦੇ ਦੌਰੇ ਤੋਂ ਪਹਿਲਾਂ ਜੰਮੂ ‘ਚੋਂ ਮਿਲਿਆ IED, ਫੌਜ ਨੇ ਕੀਤਾ ਡਿਫਿਊਜ਼

0
1295

ਜੰਮੂ-ਕਸ਼ਮੀਰ, 27 ਦਸੰਬਰ| ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਜੰਮੂ-ਕਸ਼ਮੀਰ ਦੇ ਦੌਰੇ ਤੋਂ ਪਹਿਲਾਂ IED ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਫਿਲਹਾਲ ਫੌਜ ਨੇ IED  ਨੂੰ ਡਿਫਿਊਜ਼ ਕਰ ਦਿੱਤਾ ਹੈ।