ਦੁਨੀਆਨਵੀਂ ਦਿੱਲੀਨੈਸ਼ਨਲਪੰਜਾਬMoreਮੀਡੀਆਰਾਜਨੀਤੀਵਾਇਰਲ ਭਾਜਪਾ ‘ਚ ਸਿਰਸਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਪਾਰਟੀ ਦੇ ਬਣੇ ਕੌਮੀ ਸਕੱਤਰ By Admin - August 29, 2023 0 1056 Share FacebookTwitterPinterestWhatsApp ਨਵੀਂ ਦਿੱਲੀ| ਭਾਰਤੀ ਜਨਤਾ ਪਾਰਟੀ ਨੇ ਮਨਜਿੰਦਰ ਸਿਰਸਾ ਦਾ ਕੱਦ ਪਾਰਟੀ ਵਿਚ ਉੱਚਾ ਕਰ ਦਿੱਤਾ ਹੈ। ਭਾਜਪਾ ਨੇ ਸਿਰਸਾ ਨੂੰ ਪਾਰਟੀ ਦਾ ਕੌਮੀ ਸਕੱਤਰ ਬਣਾਇਆ ਹੈ। ਮਨਜਿੰਦਰ ਸਿਰਸਾ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।