ਲੁਧਿਆਣਾ : ਜੁੱਤੀਆਂ ਦੀਆਂ ਦੋ ਦੁਕਾਨਾਂ ਦੇ ਮਾਲਕਾਂ ਵਿਚਾਲੇ ਜੰਮ ਕੇ ਲੜਾਈ, ਇਕ ਦੂਜੇ ਦੇੇ ਗਾਹਕਾਂ ਨੂੰ ਮਾਰਦੇ ਸੀ ਆਵਾਜ਼ਾਂ, ਵੇਖੋ ਵੀਡੀਓ

0
1067

ਲੁਧਿਆਣਾ| ਲੁਧਿਆਣਾ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਜੁੱਤੀਆਂ ਦੀਆਂ ਦੋ ਦੁਕਾਨਾਂ ਦੇ ਮਾਲਕਾਂ ਵਿਚਾਲੇ ਜੰਮ ਕੇ ਲੜਾਈ ਹੋਈ। ਘਟਨਾ ਇਥੋਂ ਦੀ ਸ਼ਾਸਤਰੀ ਮਾਰਕੀਟ ਦੀ ਹੈ।

ਜਾਣਕਾਰੀ ਅਨੁਸਾਰ ਇਕ ਧਿਰ ਨੇ ਦੂਜੀ ਧਿਰ ਉਤੇ ਇਲਜ਼ਾਮ ਲਗਾਏ ਹਨ ਕਿ ਉਹ ਸਾਡੇ ਵੱਲ ਆਉਣ ਵਾਲੇ ਗਾਹਕਾਂ ਨੂੰ ਇਹ ਕਹਿ ਕਿ ਭਰਮਾਉਂਦੇ ਸਨ ਕਿ ਸਾਹਮਣੇ ਵਾਲੀ ਦੁਕਾਨ ਵੀ ਸਾਡੀ ਹੈ।

ਬਸ ਫਿਰ ਕੀ ਸੀ ਇਸੇ ਕਾਰਨ ਇਕ ਦੁਕਾਨ ਮਾਲਕ ਤੇ ਉਸਦੇ ਮੁੰਡਿਆਂ ਨੇ ਰਲ਼ ਕੇ ਦੂਜੀ ਦੁਕਾਨ ਦੇ ਬਜ਼ੁਰਗ ਮਹਿਲਾ ਦੁਕਾਨਦਾਰ ਤੇ ਉਸਦੇ ਪਰਿਵਾਰਕ ਮੈਂਬਰਾਂ ਉਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਦੋਵੇਂ ਧਿਰਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।

ਵੇਖੋ ਮਾਮਲੇ ਦੀ ਪੂਰੀ ਵੀਡੀਓ-

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ