ਮਨਪਸੰਦ ਡਿਊਟੀ ਨਾ ਲਗਾਈ ਤਾਂ ਅਧਿਆਪਕਾ ਨੇ ਡਿਊਟੀ ਇੰਚਾਰਜ ਨੂੰ ਚੱਪਲਾਂ ਨਾਲ ਕੁੱਟਿਆ, ਦੇਖੋ ਪੂਰੀ ਵੀਡੀਓ

0
1106

ਆਗਰਾ| ਆਗਰਾ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਹਿਲਾ ਅਧਿਆਪਕਾ ਨੇ ਇਕ ਅਧਿਆਪਕ ਦੀ ਸ਼ਰੇਆਮ ਚੱਪਲਾਂ ਨਾਲ ਕੁੱਟਮਾਰ ਕੀਤੀ।

ਵੀਡੀਓ ਆਗਰਾ ਦੇ ਕਿਸੇ ਸਕੂਲ ਦੀ ਦੱਸੀ ਜਾ ਰਹੀ ਹੈ। ਇਥੇ ਇਕ ਮਹਿਲਾ ਅਧਿਆਪਕਾ ਨੇ ਸਿਰਫ ਇਸੇ ਲਈ ਇਕ ਟੀਚਰ ਦੀ ਕੁੱਟਮਾਰ ਕਰ ਦਿੱਤੀ ਕਿਉਂਕਿ ਉਹ ਅਧਿਆਪਕ ਡਿਊਟੀ ਇੰਚਾਰਜ ਹੈ ਤੇ ਸਕੂਲ ਦੇ ਸਾਰੇ ਅਧਿਆਪਕਾਂ ਦੀ ਡਿਊਟੀ ਦਾ ਚਾਰਟ ਉਹ ਹੀ ਬਣਾਉਂਦਾ ਹੈ।

ਇਸੇ ਸਕੂਲ ਦੀ ਇਕ ਮਹਿਲਾ ਅਧਿਆਪਕ ਸਿਰਫ ਇਸ ਗੱਲੋਂ ਨਾਰਾਜ਼ ਹੋ ਗਈ, ਕਿਉਂਕਿ ਉਕਤ ਡਿਊਟੀ ਇੰਚਾਰਜ ਨੇ ਉਸ ਮਹਿਲਾ ਅਧਿਆਪਕਾ ਦੀ ਡਿਊਟੀ ਆਪਣੀ ਮਰਜ਼ੀ ਨਾਲ ਲਗਾ ਦਿੱਤੀ ਸੀ। ਬਸ ਇਸੇ ਗੱਲ ਨੂੰ ਇਸ਼ੂ ਬਣਾ ਕੇ ਉਕਤ ਮਹਿਲਾ ਅਧਿਆਪਕਾ ਨੇ ਸ਼ਰੇਆਮ ਸਕੂਲ ਵਿਚ ਉਸ ਡਿਊਟੀ ਇੰਚਾਰਜ ਅਧਿਆਪਕ ਨੂੰ ਚੱਪਲਾਂ ਨਾਲ ਕੁੱਟ ਸੁੱਟਿਆ।

ਦੇਖੋ ਵੀਡੀਓ-

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ