ਚੰਡੀਗੜ੍ਹਦੁਨੀਆਨਵੀਂ ਦਿੱਲੀਨੈਸ਼ਨਲਪੰਜਾਬMoreਮੀਡੀਆਮੁੱਖ ਖਬਰਾਂਰਾਜਨੀਤੀਵਾਇਰਲ ਨਵੀਂ ਸੰਸਦ ਵਿਵਾਦ ‘ਤੇ ਦਾਖਲ ਪਟੀਸ਼ਨ ਰੱਦ, ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ By Admin - May 26, 2023 0 591 Share FacebookTwitterPinterestWhatsApp ਨਵੀਂ ਦਿੱਲੀ| ਨਵੀਂ ਸੰਸਦ ਉਤੇ ਖੜ੍ਹੇ ਹੋਏ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਦਾਖਲ ਜਨਹਿੱਤ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਉਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।