ਹੁਣ ਸਰਕਾਰੀ ਬੱਸਾਂ ਨੂੰ ਮਿਲੇਗਾ ਸਸਤਾ ਡੀਜ਼ਲ : ਟਰਾਂਸਪੋਰਟ ਮੰਤਰੀ ਭੁੱਲਰ

0
1088

ਜਲੰਧਰ| ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਹੁਣ ਆਈਓਸੀ ਨਾਲ ਸਮਝੌਤਾ ਹੋ ਗਿਆ ਹੈ। ਇਸ ਤਹਿਤ ਹੁਣ ਸਰਕਾਰੀ ਬੱਸਾਂ ਨੂੰ ਸਸਤਾ ਡੀਜ਼ਲ ਮਿਲੇਗਾ, ਜਿਸ ਨਾਲ ਸਰਕਾਰ ਨੂੰ ਹਰ ਸਾਲ 1600 ਕਰੋੜ ਦਾ ਫਾਇਦਾ ਹੋਵੇਗਾ।