ਪੰਜਾਬ ਚ ਅੱਜ 2 ਪਾਜ਼ੀਟਿਵ ਕੇਸ, 1 ਮਰੀਜ਼ ਦੀ ਹਾਲਤ ਨਾਜ਼ੁਕ, ਸ਼ਕੀ ਮਰੀਜ਼ ਹੋਏ 5000 ਤੋਂ ਪਾਰ – ਵੇਖੋ ਜਿਲ੍ਹਾ ਵਾਰ ਰਿਪੋਰਟ

0
13902

ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ। ਅੱਜ ਦੋ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 186 ਹੋ ਗਈ ਹੈ।

ਸੂਬੇ ਵਿੱਚ ਹੁਣ ਤੱਕ ਸ਼ਕੀ ਮਰੀਜ਼ਾਂ ਦੀ ਗਿਣਤੀ ਵੱਧ ਕੇ 5193 ਹੋ ਗਈ ਹੈ। 1 ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 603 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਐਕਟਿਵ ਕੇਸ 146 ਹਨ। ਪੰਜਾਬ ਵਿੱਚ ਕੋਰੋਨਾ 18 ਜਿਲ੍ਹੇਆਂ ਤੱਕ ਪਹੁੰਚ ਚੁੱਕਾ ਹੈ। ਹੁਣ ਤੱਕ 13 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਮਰੀਜ਼ ਆਕਸੀਜ਼ਨ ‘ਤੇ ਹਨ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)

15-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ5193
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ5193
3.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ186
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ4404
5.ਰਿਪੋਰਟ ਦੀ ਉਡੀਕ ਹੈ603
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ27
7.ਐਕਟਿਵ ਕੇਸ146
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ04
9.ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ00
10.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
 ਮ੍ਰਿਤਕਾਂ ਦੀ ਕੁੱਲ ਗਿਣਤੀ13

15-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
ਪਟਿਆਲਾ01ਨਵਾਂ ਕੇਸ
ਸੰਗਰੂਰ01ਪਾਜ਼ੀਟਿਵ ਤਬਲੀਗੀ ਕੇਸ ਦਾ ਸੰਪਰਕ

ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਐਸ.ਏ.ਐਸ. ਨਗਰ5652
2.ਜਲੰਧਰ2542
3.ਪਠਾਨਕੋਟ2201
4.ਐਸ.ਬੀ.ਐਸ. ਨਗਰ19151
5.ਅੰਮ੍ਰਿਤਸਰ1102
6.ਲੁਧਿਆਣਾ1112
7.ਮਾਨਸਾ1100
8.ਹੁਸ਼ਿਆਰਪੁਰ0721
9.ਮੋਗਾ0400
10.ਫ਼ਰੀਦਕੋਟ0300
11.ਰੋਪੜ0301
12.ਪਟਿਆਲਾ0300
13.ਸੰਗਰੂਰ0300
14.ਬਰਨਾਲਾ0201
15.ਫ਼ਤਹਿਗੜ੍ਹ ਸਾਹਿਬ0200
16.ਕਪੂਰਥਲਾ0200
17.ਮੁਕਤਸਰ0100
18.ਗੁਰਦਾਸਪੁਰ0100
 ਕੁੱਲ1862713