Facebook Instagram Twitter Youtube
  • Home
  • ਪੰਜਾਬ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਹੁਸ਼ਿਆਰਪੁਰ
    • ਕਪੂਰਥਲਾ
    • ਮੋਗਾ
    • ਸੰਗਰੂਰ
    • ਬਰਨਾਲਾ
    • ਫਾਜ਼ਿਲਕਾ
    • ਮਾਨਸਾ
    • ਬਠਿੰਡਾ
    • ਰੂਪਨਗਰ
    • ਫਰੀਦਕੋਟ
    • ਸ੍ਰੀ ਮੁਕਤਸਰ ਸਾਹਿਬ
    • ਫਤਿਹਗੜ੍ਹ ਸਾਹਿਬ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਐਸਏਐਸ ਨਗਰ/ਮੋਹਾਲੀ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
  • ਦੁਨੀਆ
  • ਮਨੋਰੰਜਨ
    • ਫਿਲਮ ਰਿਵੀਊ
    • ਬਾਲੀਵੁੱਡ
    • ਪਾਲੀਵੁੱਡ
    • ਹਾਲੀਵੁੱਡ
    • ਮਿਊਜ਼ਿਕ
  • ਵੀਡਿਓ
  • More
    • ਸਾਇੰਸ
    • ਸਿੱਖਿਆ
    • ਵੁਮਨ
    • ਵਪਾਰ
    • ਸਪੋਰਟਸ
    • ਹੈਲਥ ਐਂਡ ਫਿਟਨੈਸ
    • ਧਰਮ
    • ਵਾਇਰਲ
    • ਮੀਡੀਆ
    • ਖੇਤੀਬਾੜੀ
    • ਗੈਜੇਟ
  • English
    • Jalandhar
    • Special Interview
    • How to
    • National
    • Gadgets and AutoMobiles
    • Startup Stories
    • How to
    • National
    • Gadgets and AutoMobiles
  • Special Interview
Search
Sunday, November 16, 2025
Facebook Instagram Twitter Youtube
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.
Punjabi Bulletin Punjabi Bulletin
Punjabi Bulletin Punjabi Bulletin
  • Home
  • ਪੰਜਾਬ
    • Allਮੁੱਖ ਖਬਰਾਂਅੰਮ੍ਰਿਤਸਰਜਲੰਧਰਲੁਧਿਆਣਾਗੁਰਦਾਸਪੁਰਤਰਨਤਾਰਨਫਿਰੋਜ਼ਪੁਰਪਠਾਨਕੋਟਪਟਿਆਲਾਹੁਸ਼ਿਆਰਪੁਰਕਪੂਰਥਲਾਮੋਗਾਸੰਗਰੂਰਬਰਨਾਲਾਫਾਜ਼ਿਲਕਾਮਾਨਸਾਬਠਿੰਡਾਰੂਪਨਗਰਫਰੀਦਕੋਟਸ੍ਰੀ ਮੁਕਤਸਰ ਸਾਹਿਬਫਤਿਹਗੜ੍ਹ ਸਾਹਿਬਐਸ ਬੀ ਐਸ ਨਗਰ/ਨਵਾਂਸ਼ਹਿਰਐਸਏਐਸ ਨਗਰ/ਮੋਹਾਲੀ
      ਜਲੰਧਰ

      ਜਲੰਧਰ : ਮਿੱਠੂ ਬਸਤੀ ‘ਚ ਚੱਲੀਆਂ ਗੋਲੀਆਂ, ਸੀਸੀਟੀਵੀ ਵੀਡੀਓ ਆਈ ਸਾਹਮਣੇ;…

      ਨੈਸ਼ਨਲ

      ਅਟਾਰੀ-ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ, ਵਧਦੀ ਠੰਢ…

      ਨੈਸ਼ਨਲ

      ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6…

      ਨੈਸ਼ਨਲ

      ਪੰਜਾਬ ਸਰਕਾਰ ਦਾ ਵੱਡਾ ਕਦਮ: ਆਂਗਣਵਾੜੀ ਵਰਕਰਾਂ ਦੀ ਭਲਾਈ ’ਤੇ ਧਿਆਨ,…

    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
    • ਨੈਸ਼ਨਲ

      ਅਟਾਰੀ-ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ, ਵਧਦੀ ਠੰਢ…

      ਨੈਸ਼ਨਲ

      ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6…

      ਨੈਸ਼ਨਲ

      ਪੰਜਾਬ ਸਰਕਾਰ ਦਾ ਵੱਡਾ ਕਦਮ: ਆਂਗਣਵਾੜੀ ਵਰਕਰਾਂ ਦੀ ਭਲਾਈ ’ਤੇ ਧਿਆਨ,…

      ਨੈਸ਼ਨਲ

      ਪੰਜਾਬ ਸਰਕਾਰ ਦਾ ‘ਹਰ ਪਿੰਡ ਖੇਡ ਮੈਦਾਨ’ ਮਿਸ਼ਨ: 3,100 ਅਤਿ-ਆਧੁਨਿਕ ਗ੍ਰਾਊਂਡਾਂ…

      ਚੰਡੀਗੜ੍ਹ

      ਬ੍ਰੇਕਿੰਗ ਨਿਊਜ਼: ਕੈਬਿਨੇਟ ਦਾ ਵੱਡਾ ਫ਼ੈਸਲਾ — 24 ਨਵੰਬਰ ਨੂੰ ਅਨੰਦਪੁਰ…

  • ਦੁਨੀਆ
    • ਹੈਲਥ ਐਂਡ ਫਿਟਨੈਸ

      ਮਾਨ ਸਰਕਾਰ ਦੀ ਸਿਹਤ ਵਿੱਚ ਨਵੀਂ ਕ੍ਰਾਂਤੀ! ਪੰਜਾਬ ਬਣਿਆ ਦੇਸ਼ ਦਾ…

      ਦੁਨੀਆ

      11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਾਰਡਿਫ ਵਿਖੇ ਹੋਈ ਸਮਾਪਤ – ਵੇਲਜ਼…

      ਦੁਨੀਆ

      ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ…

      ਹਾਦਸਾ

      ਸੱਭ ਤੋਂ ਵੱਡੇ ਭੁਚਾਲ ਨੇ ਕੰਬਾਈ ਧਰਤੀ, ਸੁਨਾਮੀ ਨੇ ਡਰਾਏ ਲੋਕ

      ਕੇਨੈਡਾ

      ਕੈਨੇਡਾ “ਚ ਮਾਲੇਰਕੋਟਲਾ ਕਲੱਬ ਨੇ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾ ਦਾ…

  • ਮਨੋਰੰਜਨ
    • Allਫਿਲਮ ਰਿਵੀਊਬਾਲੀਵੁੱਡਪਾਲੀਵੁੱਡਹਾਲੀਵੁੱਡਮਿਊਜ਼ਿਕ
      ਪੰਜਾਬ

      ਲੁਧਿਆਣਾ ਦੀ ਮੇਅਰ ਨੇ ਸੀ.ਟੀ. ਯੂਨੀਵਰਸਿਟੀ ਵਿੱਚ ਮਨਾਈ ਤੀਜ 2025, ਪੰਜਾਬੀ…

      ਨਵੀਂ ਦਿੱਲੀ

      YouTuber ਇਲਾਹਾਬਾਦੀਆ ਨੂੰ ਅਦਾਲਤ ਤੋਂ ਫਟਕਾਰ,ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਦਿੱਤਾ…

      ਨੈਸ਼ਨਲ

      ਮੁਨੱਵਰ ਫਾਰੂਕੀ, ਆਏ ਸਮਯ ਰੈਨਾ ਦੀ ਸਪੋਰਟ ‘ਚ, ਵਿਵਾਦਾਂ…

      ਨਵੀਂ ਦਿੱਲੀ

      ਬੁਰੇ ਫਸੇ ਯੂਟਿਊਬਰ ਸਮਯ ਰੈਨਾ ‘ ਤੇ ਰਣਵੀਰ ਇਲਾਹਾਬਾਦੀਆ ਮਾਪਿਆਂ ‘ਤੇ…

  • ਵੀਡਿਓ
  • More
    • Allਸਾਇੰਸਸਿੱਖਿਆਵੁਮਨਵਪਾਰਸਪੋਰਟਸਹੈਲਥ ਐਂਡ ਫਿਟਨੈਸਧਰਮਵਾਇਰਲਮੀਡੀਆਖੇਤੀਬਾੜੀਗੈਜੇਟ
      ਪੰਜਾਬ

      ਪੰਜਾਬ ਉਦਯੋਗਿਕ ਵਿਕਾਸ ਵਿੱਚ ਨੰਬਰ ਇੱਕ ! ਵਪਾਰ ਸੁਧਾਰ ਯੋਜਨਾ ਤਹਿਤ…

      ਹੈਲਥ ਐਂਡ ਫਿਟਨੈਸ

      ਹਰ ਗਰਭਵਤੀ ਮਹਿਲਾ ਦੀ ਸਮੇਂ ਸਿਰ ਸਿਹਤ ਜਾਂਚ ਅਤੇ ਰਜਿਸਟਰੇਸ਼ਨ ਲਾਜ਼ਮੀ-…

      ਸੰਗਰੂਰ

      ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਸਤਕ ‘ਸਾਡਾ ਪੰਜਾਬ’ ਦਾ ਪੰਜਾਬੀ…

      ਹੈਲਥ ਐਂਡ ਫਿਟਨੈਸ

      ਪੰਜਾਬ ਦੇ ਖਿਡਾਰੀਆਂ ਨੂੰ ਮਿਲਿਆ ‘ਮੈਡੀਕਲ ਕਵਚ’! ਮਾਨ ਸਰਕਾਰ ਨੇ ਸਪੋਰਟਸ…

  • English
    • AllJalandharSpecial InterviewHow toNationalGadgets and AutoMobilesStartup Stories
      Jalandhar

      Jalandhar Police Commissioner Swapan Sharma Takes Stern Action Against Rule-Breakers

      English

      Sheetal Angural’s link with drug mafia new headache for BJP

      English

      No need to worry about fuel supply, people should not to…

      National

      ਪੰਜਾਬ ਸਣੇ ਪੂਰੇ ਉੱਤਰ ਭਾਰਤ ਨੂੰ ਭੂਚਾਲ ਨੇ ਹਿਲਾਇਆ, 6.2 ਰਹੀ…

    • How to
    • National
    • Gadgets and AutoMobiles
  • Special Interview
Home ਪੰਜਾਬ ਐਸਏਐਸ ਨਗਰ/ਮੋਹਾਲੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਕੀਤਾ...
  • ਪੰਜਾਬ
  • ਐਸਏਐਸ ਨਗਰ/ਮੋਹਾਲੀ
  • More
  • ਮੀਡੀਆ
  • ਮੁੱਖ ਖਬਰਾਂ
  • ਰਾਜਨੀਤੀ
  • ਵਾਇਰਲ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਕੀਤਾ ਜਾਰੀ

By
Admin
-
April 18, 2023
0
530
Share
Facebook
Twitter
Pinterest
WhatsApp

    ਚੰਡੀਗੜ੍ਹ | ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਵਣ ਕੰਪਲੈਕਸ, ਮੋਹਾਲੀ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਜਾਰੀ ਕੀਤਾ।

    ਕੈਬਨਿਟ ਮੰਤਰੀ ਨੇ ਕਿਹਾ ਕਿ ਬਾਲ ਅਧਿਕਾਰ ਕਮਿਸ਼ਨ ਪੰਜਾਬ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਐਕਟ, 2005 ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਇੱਕ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰਦਾ ਹੈ। ਇਸ ਲੋਗੋ ਵਿੱਚ ਪੰਜਾਬ ਦਾ ਭੌਤਿਕ ਨਕਸ਼ਾ, ਚਾਰ ਬੱਚਿਆਂ ਦੇ ਚਿੱਤਰਾਂ ਦੇ ਨਾਲ ਇੱਕ ਘੁਮਾਵਦਾਰ ਗੋਲਾ (ਚਾਪ) ਹੈ, ਜਿਸ ਨੂੰ ਹੇਠਾਂ ਇੱਕ ਹੱਥ ਦੁਆਰਾ ਸਹਾਰਾ ਦਿੱਤਾ ਹੋਇਆ ਹੈ, ਜੋ ਬੱਚਿਆਂ ਲਈ ਅਧਿਕਾਰ, ਉਮੀਦ, ਭਰੋਸਾ ਅਤੇ ਸਹਾਇਤਾ ਦਾ ਪ੍ਰਤੀਕ ਹੈ।

    ਇਹ ਲੋਗੋ ਬੱਚਿਆਂ ਦੀ ਭਲਾਈ ਅਤੇ ਬਾਲ ਅਧਿਕਾਰਾਂ ਪ੍ਰਤੀ ਕਮਿਸ਼ਨ ਦੇ ਭਰੋਸੇਮੰਦ ਅਤੇ ਕੁਸ਼ਲ ਕੰਮਕਾਜ ‘ਤੇ ਰੌਸ਼ਨੀ ਪਾਉਂਦਾ ਹੈ। ਮੰਤਰੀ ਵੱਲੋਂ ਲੋਗੋ ਤਿਆਰ ਕਰਨ ਵਾਲੀ ਪ੍ਰੋ. ਅੰਜਲੀ ਅਗਰਵਾਲ ਦੀ ਸ਼ਲਾਘਾ ਕੀਤੀ, ਜਿਸ ਵੱਲੋਂ ਬਹੁਤ ਮਿਹਨਤ ਅਤੇ ਲਗਨ ਨਾਲ ਲੋਗੋ ਤਿਆਰ ਕੀਤਾ ਗਿਆ। ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਹ ਲੋਗੋ ਬੱਚਿਆਂ ਦੇ ਜੀਵਨ ਵਿਕਾਸ ਦੇ ਚਾਰ ਪੜਾਵਾਂ ਨੁੰ ਰੂਪਮਾਨ ਕਰਦਾ ਹੈ।

    ਡਾ. ਬਲਜੀਤ ਕੌਰ ਨੇ ਭਰੋਸਾ ਪ੍ਰਗਟਾਇਆ ਕਿ ਲੋਗੋ ਕਮਿਸ਼ਨ ਦੇ ਮਿਸ਼ਨ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਕੰਮ ਕਰੇਗਾ ਅਤੇ ਸਾਡੇ ਸਮਾਜ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕਰੇਗਾ।

    • TAGS
    • child
    • COMMISSION
    • logo
    • punjabibulletin
    • punjabnews
    • released
    • rights
    Share
    Facebook
    Twitter
    Pinterest
    WhatsApp
      Previous articleਦਿੱਲੀ-ਸ਼੍ਰੀਨਗਰ ਸਪਾਈਸਜੈੱਟ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ, 140 ਯਾਤਰੀ ਸਨ ਸਵਾਰ, ਪੜ੍ਹੋ ਵਜ੍ਹਾ
      Next articleਪੰਜਾਬ ਸਰਕਾਰ ਦੇ ਯਤਨਾਂ ਨਾਲ ਪਰਾਲੀ ਸਾੜਨ ਦੇ ਮਾਮਲੇ 30 ਫੀਸਦੀ ਘਟੇ
      Admin
      Admin
      www.PunjabiBulletin.in

      RELATED ARTICLESMORE FROM AUTHOR

      ਜਲੰਧਰ

      ਜਲੰਧਰ : ਮਿੱਠੂ ਬਸਤੀ ‘ਚ ਚੱਲੀਆਂ ਗੋਲੀਆਂ, ਸੀਸੀਟੀਵੀ ਵੀਡੀਓ ਆਈ ਸਾਹਮਣੇ; ਸਾਲ੍ਹੇ ਤੇ ਸਾਂਢੂ ਨੇ 24 ਬਦਮਾਸ਼ਾਂ ਨਾਲ ਮਿਲ ਕੇ ਕੀਤਾ ਹਮਲਾ

      ਨੈਸ਼ਨਲ

      ਅਟਾਰੀ-ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ, ਵਧਦੀ ਠੰਢ ਨੂੰ ਵੇਖਦੇ ਹੋਏ ਬੀਐਸਐਫ ਦਾ ਫੈਸਲਾ

      ਨੈਸ਼ਨਲ

      ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6 ਸਾਲ ਦੀਆਂ ਭੈਣਾਂ ਨੇ ਹੜ੍ਹ ਪੀੜਤਾਂ ਲਈ ਵਰਕਸ਼ਾਪ ਦੀ ਕਮਾਈ ਕੀਤੀ ਦਾਨ ,...

      ਨੈਸ਼ਨਲ

      ਪੰਜਾਬ ਸਰਕਾਰ ਦਾ ਵੱਡਾ ਕਦਮ: ਆਂਗਣਵਾੜੀ ਵਰਕਰਾਂ ਦੀ ਭਲਾਈ ’ਤੇ ਧਿਆਨ, ਜਲਦੀ ਮਿਲਣਗੇ ਸਮਾਰਟਫੋਨ

      ਨੈਸ਼ਨਲ

      ਪੰਜਾਬ ਸਰਕਾਰ ਦਾ ‘ਹਰ ਪਿੰਡ ਖੇਡ ਮੈਦਾਨ’ ਮਿਸ਼ਨ: 3,100 ਅਤਿ-ਆਧੁਨਿਕ ਗ੍ਰਾਊਂਡਾਂ ਨਾਲ ਪਿੰਡ-ਪਿੰਡ ਵਿੱਚ ਆਏਗੀ ਖੇਡ ਕ੍ਰਾਂਤੀ

      ਚੰਡੀਗੜ੍ਹ

      ਬ੍ਰੇਕਿੰਗ ਨਿਊਜ਼: ਕੈਬਿਨੇਟ ਦਾ ਵੱਡਾ ਫ਼ੈਸਲਾ — 24 ਨਵੰਬਰ ਨੂੰ ਅਨੰਦਪੁਰ ਸਾਹਿਬ ‘ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

      ਖੰਨਾ

      ਖੰਨਾ ‘ਚ ਦਿਲ ਦਹਿਲਾ ਦੇਣ ਵਾਲਾ ਰੇਲ ਹਾਦਸਾ: ਪਟੜੀ ਪਾਰ ਕਰਦੀ ਮਾਂ ਤੇ ਉਸਦਾ 2 ਸਾਲ ਦਾ ਬੇਟਾ ਜਨਸੇਵਾ ਐਕਸਪ੍ਰੈੱਸ ਦੀ ਚਪੇਟ ‘ਚ, ਮੌਕੇ...

      ਖੰਨਾ

      ਬ੍ਰੇਕਿੰਗ ਨਿਊਜ਼ : ਫਿਲਮੀ ਸਟਾਈਲ ‘ਚ SHO ਬਨੂਰ ਅਰਸ਼ਦੀਪ ਵੱਲੋਂ ਦੌੜ–ਭੱਜ ਕਰ ਤਿੰਨ ਬਦਮਾਸ਼ ਕਾਬੂ

      ਸ੍ਰੀ ਮੁਕਤਸਰ ਸਾਹਿਬ

      ਸ੍ਰੀ ਮੁਕਤਸਰ ਸਾਹਿਬ : ਸ਼ੇਰ ਸਿੰਘ ਚੌਂਕ ‘ਚ ਦਰਮਿਆਨੀ ਰਾਤ ਵੱਡੀ ਚੋਰੀ: ਮੁੰਹ ਬੰਨ੍ਹੇ ਚੋਰ 20 ਮੋਬਾਇਲ ਤੇ 2 ਲੱਖ ਰੁਪਏ ਕੈਸ਼ ਲੈ ਭੱਜੇ

      - Advertisement -

      MOST POPULAR

      ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਕਾਰ ਹਾਦਸੇ ‘ਚ ਮੌ.ਤ, 12 ਸਾਲ...

      December 13, 2023

      ਲੁਧਿਆਣਾ ‘ਚ ਦਰਦਨਾਕ ਹਾਦਸਾ ! ਸਹੁਰੇ ਘਰੋਂ ਪਰਤ ਰਹੀ ਮਾਂ-ਧੀ ਨੂੰ...

      November 4, 2024

      ਕਪੂਰਥਲਾ ‘ਚ ਬੇਅਦਬੀ ਦੇ ਆਰੋਪ ‘ਚ ਮਾਰਿਆ ਗਿਆ ਮੁੰਡਾ ਲੱਗਦਾ ਹੈ...

      December 21, 2021

      ‘ਟੂ ਫਿੰਗਰ’ ਟੈਸਟ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ, ਜਬਰ ਜਨਾਹ...

      October 31, 2022
      Load more

      EDITOR PICKS

      ਜਲੰਧਰ : ਮਿੱਠੂ ਬਸਤੀ ‘ਚ ਚੱਲੀਆਂ ਗੋਲੀਆਂ, ਸੀਸੀਟੀਵੀ ਵੀਡੀਓ ਆਈ ਸਾਹਮਣੇ;...

      November 16, 2025

      ਅਟਾਰੀ-ਵਾਘਾ ਬਾਰਡਰ ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ, ਵਧਦੀ ਠੰਢ...

      November 16, 2025

      ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6...

      November 16, 2025

      POPULAR POSTS

      ਇੰਜੀਨਿਅਰਿੰਗ ਦੀ ਪੜ੍ਹਾਈ ਕਰਕੇ ਇਕ ਹੋਰ ਪੰਜਾਬੀ ਬ੍ਰਿਟਿਸ਼ ਫੌਜ ‘ਚ ਹੋਇਆ...

      September 15, 2020

      ਅੱਜ ਤੋਂ ਸਸਤਾ ਹੋ ਗਿਆ ਗੈਸ ਸਿਲੰਡਰ, ਪੜ੍ਹੋ ਕਿੰਨੀ ਹੈ ਕੀਮਤ

      May 1, 2020

      ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ...

      April 14, 2020

      POPULAR CATEGORY

      • ਐਸਏਐਸ ਨਗਰ/ਮੋਹਾਲੀ4548
      • ਐਸ ਬੀ ਐਸ ਨਗਰ/ਨਵਾਂਸ਼ਹਿਰ1378
      • ਫਤਿਹਗੜ੍ਹ ਸਾਹਿਬ1249
      • ਸ੍ਰੀ ਮੁਕਤਸਰ ਸਾਹਿਬ1491
      • ਫਰੀਦਕੋਟ1422
      • ਰੂਪਨਗਰ1377
      • ਬਠਿੰਡਾ1715
      • ਮਾਨਸਾ1599
      • ਫਾਜ਼ਿਲਕਾ1577
      Punjabi Bulletin
      ABOUT US
      Punjabi Bulletin is Leading Punjabi News Channel. Punjabi Bulletin covers latest news in Politics, Entertainment, Bollywood, Business and sports.
      Contact us: Editor@punjabibulletin.in
      FOLLOW US
      Facebook Instagram Twitter Youtube
      • Disclaimer
      • Privacy Policy
      • About us
      • Advertisement
      • Grievance
      © www.PunjabiBulletin.in
      MORE STORIES
      ਅੰਮ੍ਰਿਤਸਰ

      PGI ਨੇ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਤੋਂ ਕੀਤਾ...

      Admin - August 3, 2022 0
      ਚੰਡੀਗੜ੍ਹ | ਪੀਜੀਆਈ ਹਸਪਤਾਲ ਨੇ ਪ੍ਰਧਾਨ ਮੰਤਰੀ ਆਯੁਸ਼ਮਾਨ ਜਨ ਰੋਗ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ...
      CRIME

      ਬੰਬੀਹਾ ਗੈਂਗ ਨੇ ਕਰਤਾ ਗੋਲਡੀ ਬਰਾੜ ਨੂੰ ਨਵਾਂ ਚੈਲੇਂਜ, ਦਮ ਹੈ...

      Admin - September 14, 2022 0
      ਮੋਹਾਲੀ | ਬੰਬੀਹਾ ਗੈਂਗ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਫੇਸਬੁੱਕ ਤੇ ਪੋਸਟ ਪਾ ਕੇ ਪੰਜਾਬ ਆਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਬੰਬੀਹਾ...