ਪੰਜਾਬਐਸਏਐਸ ਨਗਰ/ਮੋਹਾਲੀਜਲੰਧਰਨੈਸ਼ਨਲMoreਮੀਡੀਆਮੁੱਖ ਖਬਰਾਂਵਾਇਰਲ ਹਾਈਕੋਰਟ ‘ਚ ਪਹੁੰਚਿਆ ਪੰਜਾਬ ‘ਚ ਇੰਟਰਨੈੱਟ ਬੈਨ ਦਾ ਮਾਮਲਾ, ਪਟੀਸ਼ਨ ਦਾਇਰ By Admin - March 20, 2023 0 347 Share FacebookTwitterPinterestWhatsApp ਜਲੰਧਰ | ਹਾਈਕੋਰਟ ‘ਚ ਇੰਟਰਨੈੱਟ ਬੈਨ ਦਾ ਮਾਮਲਾ ਪਹੁੰਚ ਗਿਆ ਹੈ। ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਹੈ, ਜਿਸ ਨੂੰ ਅਗਲੇ 24 ਘੰਟਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਵਕੀਲ ਜਗਮੋਹਨ ਭੱਟੀ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ।