MP ਰਵਨੀਤ ਬਿੱਟੂ ਬੋਲੇ, ਜੇ ਅੰਮ੍ਰਿਤਪਾਲ ‘ਤੇ ਐਕਸ਼ਨ ਨਾ ਲਿਆ ਤਾਂ ਤਾਲਿਬਾਨ ਬਣ ਜਾਵੇਗਾ ਸੂਬਾ

0
458

ਲੁਧਿਆਣਾ | MP ਰਵਨੀਤ ਸਿੰਘ ਬਿੱਟੂ ਨੇ ਤਿੱਖੇ ਸ਼ਬਦਾਂ ਵਿਚ ਕਿਹਾ – ਜੇਕਰ ਅੰਮ੍ਰਿਤਪਾਲ ਸਿੰਘ ‘ਤੇ ਐਕਸ਼ਨ ਨਾ ਲਿਆ ਗਿਆ ਤਾਂ ਪੰਜਾਬ ਤਾਲਿਬਾਨ ਬਣ ਜਾਵੇਗਾ। ਉਨ੍ਹਾਂ ਅਜਨਾਲਾ ਘਟਨਾ ‘ਤੇ ਵੀ ਬੋਲੇ ਕਿ ਇਨ੍ਹਾਂ ਨੇ ਗੁੰਡਾਗਰਦੀ ਮਚਾਈ ਹੋਈ ਹੈ। ਇਕ ਜ਼ਖ਼ਮੀ ਐੱਸਐੱਸਪੀ ਹਸਪਤਾਲ ਵਿਚ ਪਿਆ ਦੇਖ ਰਿਹਾ ਹੈ ਕਦੋਂ ਮੇਰੀ ਸੁਣਵਾਈ ਹੋਵੇਗੀ। 8 ਪੁਲਿਸ ਮੁਲਾਜ਼ਮ ਹਸਪਤਾਲ ਵਿਚ ਜ਼ਖ਼ਮੀ ਬੈਠੇ ਹਨ। ਉਹ ਕਹਿ ਰਹੇ ਹਨ ਕਿ ਸਾਡੀ ਸੁਣਵਾਈ ਤਾਂ ਕਰੋ।