ਫਿਲੌਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ‘ਚ ਕਾਂਸਟੇਬਲ ਬਾਜਵਾ ਨੂੰ ਮਾਰਨ ਵਾਲੇ ਕਾਤਲ ਦਾ ਕੀਤਾ ਐਨਕਾਊਂਟਰ

0
2709

ਚੰਡੀਗੜ੍ਹ | ਫਿਲੌਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ ‘ਚ ਕਾਂਸਟੇਬਲ ਬਾਜਵਾ ਨੂੰ ਮਾਰਨ ਵਾਲੇ ਕਾਤਲ ਦਾ ਕੀਤਾ ਗਿਆ ਐਨਕਾਊਂਟਰ, ਜਿਸ ਵਿਚ ਉਸਨੂੰ ਗੋਲੀਆਂ ਲੱਗੀਆਂ ਹਨ। ਜੋਰਾ ਨਾਂ ਦਾ ਗੈਂਗਸਟਰ 9 ਜਨਵਰੀ ਤੋਂ ਫਿਲੌਰ ਤੋਂ ਫਰਾਰ ਚੱਲ ਰਿਹਾ ਸੀ। ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਬਾਜਵਾ ਦੀ ਗੈਂਗਸਟਰ ਨਾਲ ਐਨਕਾਊਂਟਰ ਵਿਚ ਮੌਤ ਹੋ ਗਈ ਸੀ। ਪੰਜਾਬ ਪੁਲਿਸ ਨੇ ਫਰਾਰ ਚੱਲਦੇ ਗੈਂਗਸਟਰ ਨੂੰ ਗੋਲੀਆਂ ਮਾਰੀਆਂ। 9 ਜਨਵਰੀ ਤੋਂ ਇਹ ਗੈਂਗਸਟਰ ਫਿਲੌਰ ਤੋਂ ਫਰਾਰ ਚੱਲ ਰਿਹਾ ਸੀ।