COVID-19 Breaking news : ਭਾਰਤੀ ਰੇਲਵੇ ਦਾ ਵੱਡਾ ਫੈਸਲਾ – 31 ਮਾਰਚ ਤੱਕ ਸਾਰੀਆਂ ਯਾਤਰੀ ਟ੍ਰੇਨਾਂ ਬੰਦ

0
655

ਨਵੀਂ ਦਿੱਲੀ. ਕੋਰੋਨਾ ਦਾ ਕਹਿਰ ਦੇਸ਼ ਵਿੱਚ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਭਾਰਤੀ ਰੇਲ ਨੇ ਇਸ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ ਤੇ ਦੇਸ਼ ਵਿੱਚ ਸਾਰੀਆਂ ਯਾਤਰੀ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 31 ਮਾਰਚ ਤੱਕ ਯਾਤਰੀ ਟ੍ਰੇਨਾਂ ਨਹੀਂ ਚੱਲਣਗੀਆਂ। ਸਿਰਫ ਮਾਲ ਗੱਡੀਆਂ ਹੀ ਚਲਾਈਆਂ ਜਾਣਗੀਆਂ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।