ਅੰਮ੍ਰਿਤਸਰ | ਇਥੇ NRI’s ਦੇ ਇੱਕ ਵਿਆਹ ਸਮਾਗਮ ਚ ਤੇਜ਼ਧਾਰ ਹਥਿਆਰ ਲੈ ਕੇ ਸੈਂਕੜੇ ਵਿਅਕਤੀਆਂ ਨੇ ਹਮਲਾ ਕੀਤਾ ਸੀ ਪਰ ਪੁਸਲ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੋਸ਼ੀਆਂ ਨੂੰ ਫੜਣ ਦੀ ਬਜਾਏ NRT’s ਤੇ ਹੀ ਪਰਚਾ ਦਰਜ ਕਰ ਦਿੱਤਾ ਸੀ। ਜਿਸ ਤੋਂ ਬਾਅਦ NRI’s ਨੇ ਕਿਹਾ ਕਿ ਅਸੀਂ ਹੁਣ ਕਦੇ ਵੀ ਪੰਜਾਬ ਨਹੀਂ ਆਵਾਂਗੇ। ਉਨ੍ਹਾਂ ਦੇ ਬਚਿਆਂ ਅਤੇ ਮਹਿਲਾਵਾਂ ਚ ਹਾਲੇ ਵੀ ਡਰ ਦਾ ਮਾਹੌਲ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਚ ਇਕ NRI’s ਦੇ ਵਿਆਹ ਸਮਾਗਮ ‘ਚ ਤੇਜ਼ਧਾਰ ਹਥਿਆਰ ਲੈ ਕੇ ਸੈਂਕੜੇ ਵਿਅਕਤੀਆਂ ਨੇ ਹਮਲਾ ਕੀਤਾ ਸੀ । ਉਨ੍ਹਾਂ ਵਲੋਂ ਵਿਆਹ ਸਮਾਗਮ ‘ਚ ਵੜ ਕੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਅਤੇ ਸਾਰੀ ਵਾਰਦਾਤ ਦੀ CCTV ਚ ਕੈਦ ਹੋ ਗਈ ਪਰ ਫਿਰ ਵੀ ਪੁਲਸ ਨੇ ਹਮਲਾਵਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੋਸ਼ੀਆਂ ਨੂੰ ਫੜਣ ਦੀ ਬਜਾਏ NRT’s ‘ਤੇ ਹੀ ਪਰਚਾ ਦਰਜ ਕਰ ਦਿੱਤਾ ਸੀ। ਜਿਸ ਤੋਂ ਨਾਰਾਜ਼ NRT’s ‘ ਕਿਹਾ ਕਿ ਪੰਜਾਬ ਚ ਲਾਅ ਐਂਡ ਆਰਡਰ ਖਰਾਬ ਹੈ, ਜਿਸ ਕਾਰਨ ਉਹ ਹੁਣ ਮੁੜ ਪੰਜਾਬ ਨਹੀਂ ਆਉਣਗੇ।