ਜਲੰਧਰ ‘ਚ 27 ਸਤੰਬਰ ਨੂੰ ਕਿਸਾਨਾਂ ਵੱਲੋਂ ਜਾਮ ਕੀਤੇ ਜਾਣ ਵਾਲੇ ਰਸਤਿਆਂ ਦੀ ਪੂਰੀ ਡਿਟੇਲ ਪੜ੍ਹੋ

0
12924

ਜਲੰਧਰ (ਮੁਕੇਸ਼) | ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ। ਇਸ ਦੌਰਾਨ ਪੂਰੇ ਦੇਸ਼ ਚ ਸੜਕ ਅਤੇ ਰੇਲ ਆਵਾਜਾਈ ਰੋਕੀ ਜਾਵੇਗੀ।

27 ਨੂੰ ਪੰਜਾਬ ‘ਚ ਵੀ ਹਰ ਜ਼ਿਲੇ ‘ਚ ਕਈ-ਕਈ ਧਰਨੇ ਲੱਗਣਗੇ। ਇਸ ਦੌਰਾਨ ਜਲੰਧਰ ਵਿੱਚ 10 ਥਾਵਾਂ ਉੱਤੇ ਰਾਹ ਬੰਦ ਕੀਤੇ ਜਾਣਗੇ। ਥੱਲੇ ਦਿੱਤੇ ਚਾਰਟ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਆਖਿਰ ਜਲੰਧਰ ਵਿੱਚ ਕਿਹੜੇ ਰਾਹ ਕਿਸਾਨ ਬੰਦ ਕਰਨ ਜਾ ਰਹੇ ਹਨ।

ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਵਿਰੁੱਧ ਦਿੱਲੀ ‘ਚ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ।

ਕਿਹੜੇ ਜ਼ਿਲੇ ‘ਚ ਕਿਹੜੇ ਰਸਤੇ ਕੀਤੇ ਜਾਣਗੇ ਬੰਦ, ਉਸ ਦੀ ਪੂਰੀ ਡਿਟੇਲ ਤੁਸੀਂ ਹੇਠਾਂ ਪੜ੍ਹ ਸਕਦੇ ਹੋ-

ਕਿਸਾਨਾਂ ਵੱਲੋਂ ਭਾਰਤ ਬੰਦ ਕੀਤੇ ਜਾਣ ਬਾਰੇ ਤੁਸੀਂ ਕੀ ਸੋਚਦੇ ਹੋ, ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ…

11 ਸਾਲ ਦਾ ਇਹ ਬੱਚਾ ਗਾਇਕੀ ‘ਚ ਦਿੰਦਾ ਹੈ ਵੱਡੇ-ਵੱਡਿਆਂ ਨੂੰ ਟੱਕਰ, ਸੁਣੋ ਦਮਦਾਰ ਅਵਾਜ਼