Video : ਸ਼ੋਅ ਨਾ ਮਿਲਣ ‘ਤੇ ਪੇਂਟ ਦਾ ਕੰਮ ਕਰਦਾ ਹੈ ਬੱਬੂ ਮਾਨ ਦਾ ਹਮਸ਼ਕਲ ਜਲੰਧਰ ਦਾ ਹੈਰੀ ਨਾਗਰਾ

0
11213

ਜਲੰਧਰ | ਬਹੁਤ ਸਾਰੇ ਲੋਕਾਂ ਦੀ ਸ਼ਕਲ ਫਿਲਮੀ ਕਲਾਕਾਰਾਂ, ਮਸ਼ਹੂਰ ਗਾਇਕਾਂ ਜਾਂ ਕਿਸੇ ਪ੍ਰਸਿੱਧ ਹਸਤੀ ਨਾਲ ਮਿਲਦੀ ਹੁੰਦੀ ਹੈ ਤੇ ਉਹ ਆਪਣੇ favorite ਸਖਸ਼ ਨੂੰ follow ਕਰਨ ਲੱਗਦੇ ਹਨ।

ਅਜਿਹਾ ਹੀ ਇਕ ਨੌਜਵਾਨ ਹੈ ਜਲੰਧਰ ਜ਼ਿਲੇ ਦਾ ਹੈਰੀ ਨਾਗਰਾ, ਜਿਸ ਦੀ ਸ਼ਕਲ ਹੂ-ਬ-ਹੂ World famous ਪੰਜਾਬੀ ਗਾਇਕ ਬੱਬੂ ਮਾਨ ਨਾਲ ਮਿਲਦੀ ਹੈ।

ਹੈਰੀ ਨਾਗਰਾ ਸੱਭਿਆਰਕ ਪ੍ਰੋਗਰਾਮਾਂ ਦੇ ਨਾਲ-ਨਾਲ ਪੇਂਟ ਦਾ ਕੰਮ ਵੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਮਾਨ ਸਾਹਿਬ ਕਰਕੇ ਹੀ ਲੋਕ ਉਸ ਨੂੰ ਪਛਾਣਦੇ ਹਨ, ਜਿਸ ਕਰਕੇ ਮੈਂ ਉਨ੍ਹਾਂ ਦਾ ਬਹੁਤ ਰਿਣੀ ਹਾਂ।

ਹੈਰੀ ਦੀ ਵੇਖੋ ਪੂਰੀ ਕਹਾਣੀ

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।