ਡੱਬਵਾਲੀ (ਹਰਿਆਣਾ) | ਖੇਤੀ ਕਾਨੂੰਨਾਂ ਨੂੰ ਲੈ ਕੇ ਹਰਿਆਣਾ ‘ਚ BJP ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਡੱਬਵਾਲੀ ‘ਚ ਕਿਸਾਨਾਂ ਨੇ BJP ਆਗੂ ਸੁਰੇਸ਼ ਬਾਜਵਾ ਨੂੰ ਘੇਰਾ ਪਾ ਲਿਆ ਅਤੇ ਬੁਰੀ ਕੁੱਟਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ।
ਪ੍ਰਦਰਸ਼ਨ ਦੌਰਾਨ BJP ਦੇ 3 ਲੀਡਰ ਅਤੇ ਇਕ ਕਿਸਾਨ ਜ਼ਖਮੀ ਹੋਇਆ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਡੱਬਵਾਲੀ ‘ਚ ਇਹ ਘਟਨਾ ਵਾਪਰੀ।