ਜਲੰਧਰ | ਸਿਹਤ ਮੰਤਰੀ ਦੇ ਐਲਾਨ ਤੋਂ ਬਾਅਦ ਜਲੰਧਰ ਦੇ 29 ਹਸਪਤਾਲਾਂ ‘ਚ ਹੁਣ ਆਯੂਸ਼ਮਾਨ ਕਾਰਡ ਵਾਲਿਆਂ ਦਾ ਮੁਫ਼ਤ ਕੋਰੋਨਾ ਇਲਾਜ ਹੋ ਸਕਦਾ ਹੈ।
ਆਯੂਸ਼ਮਾਨ ਕਾਰਡ ਨੂੰ ਪੰਜਾਬ ‘ਚ ਸਰਬੱਤ ਸਿਹਤ ਬੀਮਾ ਯੋਜਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸੁਣੋ ਕਿਹੜੇ-ਕਿਹੜੇ ਹਸਪਤਾਲਾਂ ‘ਚ ਹੋਵੇਗਾ ਇਲਾਜ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।