10 ਹਜ਼ਾਰ ਤੋਂ ਘੱਟ ਵਾਲਾ ਫ਼ੋਨ ਖਰੀਦਣਾ ਚਾਹੁੰਦੇ ਹੋ ਤਾਂ ਜ਼ਰੂਰ ਵੇਖੋ ਇਹ ਵੀਡੀਓ

0
2238

ਜਲੰਧਰ | ਟੈਕਨਾਲੋਜੀ ਦੇ ਇਸ ਦੌਰ ਵਿੱਚ ਰੋਜ਼ ਕੰਪਨੀਆਂ ਵੱਖ-ਵੱਖ ਮਾਡਲਾਂ ਦੇ ਫੋਨ ਲਾਂਚ ਕਰ ਰਹੀਆਂ ਹਨ। ਜੇਕਰ ਤੁਸੀਂ ਨਵਾਂ ਫੋਨ ਲੈਣ ਬਾਰੇ ਸੋਚ ਰਹੇ ਹੋ ਅਤੇ ਖਰੀਦਣਾ ਵੀ 10 ਹਜ਼ਾਰ ਤੋਂ ਸਸਤਾ ਹੈ ਤਾਂ ਇਹ ਵੀਡੀਓ ਜ਼ਰੂਰ ਵੇਖੋ। ਇਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ 10 ਹਜਾਰ ਤੋਂ ਸਸਤੇ ਕਿਹੜੇ ਫੋਨ ਤੁਸੀਂ ਖਰੀਦ ਸਕਦੇ ਹੋ।

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।