ਜਲੰਧਰ ‘ਚ ਅੱਜ 390 ਕੋਰੋਨਾ ਕੇਸ

0
937

ਜਲੰਧਰ | ਜਲੰਧਰ ‘ਚ ਸ਼ਨੀਵਾਰ ਨੂੰ 390 ਕੋਰੋਨਾ ਕੇਸ ਆਏ, ਇਸ ਤੋਂ ਇਲਾਵਾ 25 ਪਾਜੀਟਿਵ ਕੇਸ ਦੂਜੇ ਜਿਲ੍ਹਿਆਂ ਦੇ ਹਨ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਡਾਟਾ ਮੁਤਾਬਿਕ ਕੁੱਲ 415 ਰਿਪੋਰਟਾਂ ਪਾਜੀਟਿਵ ਆਈਆਂ ਹਨ। ਇਨ੍ਹਾਂ ਵਿੱਚੋਂ 390 ਜਲੰਧਰ ਜਿਲ੍ਹੇ ਦੇ ਹਨ। ਇਨ੍ਹਾਂ ਦੀ ਡਿਟੇਲ ਥੋੜ੍ਹੀ ਦੇਰ ਤੱਕ ਸਾਂਝੀ ਕੀਤੀ ਜਾਵੇਗੀ।

ਜਲੰਧਰ ‘ਚ ਵੱਧ ਰਹੇ ਕੇਸਾਂ ਬਾਰੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਕੇਸ ਇਸ ਲਈ ਜਿਆਦਾ ਆ ਰਹੇ ਹਨ ਕਿਉਂਕਿ ਜਿਲ੍ਹਿਆਂ ਵਿੱਚ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।