PTC ਦੇ ਪੱਤਰਕਾਰ ਨੇ ਗਾਇਆ ਕਿਸਾਨਾਂ ਦੇ ਹੱਕ ‘ਚ ਗੀਤ, ਜ਼ਰੂਰ ਸੁਣਿਓ 

0
56973

ਜਲੰਧਰ . ਪੱਤਰਕਾਰ ਪਤਰਸ ਮਸੀਹ ਪੀਟਰ ਨੇ ਕਿਸਾਨਾਂ ਦੇ ਹੱਕ ਵਿਚ ਆਪਣਾ ਨਵਾਂ ਗੀਤ ਅਸੀਂ ਖੇਤਾਂ ਵਿਚ ਹਲ਼ ਵਾਹੁਣ ਵਾਲੇ ਗਾਇਆ ਹੈ। ਪਤਰਸ ਜਲੰਧਰ ਤੋਂ ਪੀਟੀਸੀ ਚੈਨਲ ਲਈ ਪੱਤਰਕਾਰੀ ਕਰਦੇ ਹਨ।

ਪਤਰਸ ਨੇ ਹਮੇਸ਼ਾ ਉਦੇਸ਼ਾਂ ਵਾਲੇ ਗਾਣਿਆਂ ਨੂੰ ਤਰਜੀਹ ਦਿੱਤੀ ਹੈ। ਇਸ ਗਾਣੇ ਵਿਚ ਵੀ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨਜ਼ਰ ਆ ਰਹੇ ਹਨ। ਇਸ ਗਾਣੇ ਤੋਂ ਪਹਿਲਾਂ ਵੀ ਪਤਰਸ ਨੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਲੋਕਾਂ ਦੀ ਜਾਗਰੂਕ ਕਰਨ ਲਈ ਗੀਤ ਗਾਇਆ ਸੀ।