ਕੋਰੋਨਾ ਤੋਂ ਬਚਾਅ ਲਈ ਬਾਦਲ ਪਰਿਵਾਰ ਬੱਚਿਆ ਸਮੇਤ ਹੋਇਆ ਇਕਾਂਤਵਾਸ

0
2711

ਬਠਿੰਡਾ . ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਾਦਲ ਰਿਹਾਇਸ਼ ‘ਤੇ ਹੁਣ ਤੱਕ 19 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇੰਨਾਂ ਵਿੱਚੋਂ ਜ਼ਿਆਦਾਤਰ ਸੁਰੱਖਿਆ ਕਰਮਚਾਰੀ ਹਨ। ਇਸ ਵਜ੍ਹਾ ਕਾਰਨ ਸਾਰਾ ਪਰਿਵਾਰ ਇਕਾਂਤਵਾਸ ਹੋ ਗਿਆ ਹੈ। ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਆਪਣੇ ਬੱਚਿਆਂ ਸਮੇਤ ਬਾਦਲ ਤੋਂ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਚਲੇ ਗਏ ਹਨ।