ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਵੇਰੇ 114 ਕੇਸ ਸਾਹਮਣੇ ਆਏ ਤੇ ਸ਼ਾਮ ਚਾਰ ਵਜੇ ਦੇ ਕਰੀਬ 52 ਹੋਰ ਕੇਸ ਸਾਹਮਣੇ ਆਉਣ ਨਾਲ ਅੱਜ ਦਾ ਅੰਕੜਾ 166 ਹੋ ਗਿਆ ਹੈ। ਜ਼ਿਲ੍ਹੇ ਵਿਚ ਅੱਜ ਕੋਰੋਨਾ ਨਾਲ 4 ਮੌਤਾਂ ਵੀ ਹੋ ਗਈਆਂ ਹਨ। ਹੁਣ ਜ਼ਿਲ੍ਹਾ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3450 ਤੋਂ ਪਾਰ ਹੋ ਗਈ ਹੈ।
166 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ
ਫਰੈਡਜ਼ ਕਾਲੋਨੀ
ਵੀਐਨ ਪਾਰਕ (ਮਕਸੂਦਾਂ)
ਪਿੰਡ ਆਦਰਮਾਨ (ਨਕੋਦਰ)
ਲਿੰਕ ਰੋਡ (ਜਲੰਧਰ)
ਲਿੱਤਰਾ (ਨਕੋਦਰ)
ਇੰਦਰਾ ਕਾਲੋਨੀ (ਨੰਗਲ)
ਜ਼ਮਸ਼ੇਰ
ਐਨਸੀ ਮਾਡਲ ਸਕੂਲ (ਕੈਂਟ ਜਲੰਧਰ)
ਆਰਐਸਐਸਡੀ ਮੁਹੱਲਾ
ਲੋਹੀਆਂ ਖਾਸ ਵਾਰਡ ਨੰਬਰ 8,10,11,12
ਸਿਵਲ ਸਰਜਨ ਦਫਤਰ
ਪੁਲਿਸ ਸਟੇਸ਼ਨ ਨੂਰਮਹਿਲ
ਗਦਾਈਪੁਰ
ਰੰਧਾਵਾ ਮਸੰਦਾ (ਪ੍ਰਾਇਮਰੀ ਹੈਲਥ ਸੈਂਟਰ)
ਰਾਜਾ ਗਾਰਡਨ
ਲਿੱਦੜਾ
ਮੰਡੀ ਰੋਡ
ਆਬਾਦਪੁਰ
ਐਮਐਮਐਸ ਕਾਲੋਨੀ
ਆਰਸੀਐਫ ਕਪੂਰਥਲਾ
ਹਮੀਰਾ
ਬਸਤੀ ਬਾਵਾ ਖੇਲ
ਕੋਟ ਬਾਦਲ ਖਾਂ
ਸ਼ੰਕਰ ਗਾਰਡਨ
ਪੁਰਾਣੀ ਮੰਡੀ ਰੋਡ
ਕੋਟ ਰਾਮਦਾਸ ਆਬਾਦੀ
ਸ਼ਹੀਦ ਬਾਬੂ ਲਾਭ ਸਿੰਘ ਨਗਰ
ਅਲੀ ਮੁਹੱਲਾ
ਸੰਗਤ ਸਿੰਘ ਨਗਰ
ਕਮਲ ਵਿਹਾਰ
ਹਰਦੀਪ ਨਗਰ
ਏਕਤਾ ਵਿਹਾਰ
ਚੁੰਮੋਂ
ਗੁਹੀਰਾ
ਸੁਨੇਰ ਕਲਾ
ਖੋਜਪੁਰ
ਹਾਊਸ ਫੀਲਡ ਕਮਪਲੈਕਸ
ਖੁਸਰੋਪੁਰ
ਖੰਡਾਲਾ ਫਾਰਮ
ਪੁਲਿਸ ਲਾਈਨ ਜਲੰਧਰ
ਚੱਕ ਵਡਾਲਾ ਟਾਊਨ