ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਵੀਰਵਾਰ ਨੂੰ ਵੀ 52 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਕ 80 ਸਾਲ ਦੀ ਬਜ਼ੁਰਗ ਦੀ ਮੌਤ ਵੀ ਹੋਈ ਚੁੱਕੀ ਹੈ। 52 ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1836 ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ 543 ਐਕਟਿਵ ਕੇਸ ਹਨ ਤੇ 36 ਮੌਤਾਂ ਕੋਰੋਨਾ ਨਾਲ ਜ਼ਿਲ੍ਹੇ ਵਿਚ ਹੋ ਚੁੱਕੀਆਂ ਨੇ। ਕੱਲ੍ਹ ਰਾਹਤ ਵਾਲੀ ਖਬਰ ਇਹ ਵੀ ਆਈ ਕਿ 823 ਰਿਪੋਰਟਾਂ ਨੈਗੇਟਿਵ ਤੇ 61 ਲੋਕਾਂ ਤੋਂ ਸਿਵਲ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
51 ਮਰੀਜ਼ਾਂ ਦੇ ਇਲਾਕਿਆਂ ਦਾ ਜਾਣਕਾਰੀ
- ਨਿਜਾਤਮ ਨਗਰ
- ਘਾਹ ਮੰਡੀ (ਬਸਤੀ ਸ਼ੇਖ਼)
- ਮਕਦੂਮਪੁਰਾ
- ਨਿਊ ਜਵਾਹਰ ਨਗਰ
- ਸ਼ਹੀਦ ਭਗਤ ਸਿੰਘ ਕਾਲੋਨੀ
- ਲਕਸ਼ਮੀਪੁਰਾ
- ਬੜਾ ਬਜਾਰ (ਬਸਤੀ ਸ਼ੇਖ)
- ਲੱਧੇਵਾਲੀ
- ਕ੍ਰਿਸ਼ੀ ਨਗਰ (ਨਕੋਦਰ)
- ਗੁਰੂ ਨਾਨਕਪੁਰਾ (ਨਕੋਦਰ)
- ਮਾਡਲ ਹਾਊਸ
- ਪਿੰਡ ਸਮੀਪੁਰ
- ਸੈਫਾਬਾਦ (ਫਿਲੌਰ)
- ਅਨੂਪ ਨਗਰ
- ਪੁਲਿਸ ਲਾਈਨ
- ਗੁਰੂ ਨਾਨਕ ਕਾਲੋਨੀ
- ਬੀਐਸਐਫ
- ਕੋਟ ਪੰਛੀਆਂ
- ਪਿੰਡ ਰਾਏਪੁਰ
- ਰਸੂਲਪੁਰ
- ਮੁਹੱਲਾ ਇਸਲਾਮਾਬਾਦ
- ਭੁਲੱਥ
- ਬਸਤੀ ਬਾਵਾ ਖੇਲ
- ਜਲੰਧਰ ਕੈਂਟ
- ਰਾਏਪੁਰ
- ਵਿਕਾਸਪੁਰੀ
- ਕਾਲੀਆਂ ਫਾਰਮ
- ਰਾਮਾਮੰਡੀ
- ਪਿੰਡ ਮੂਨਕਾਂ (ਆਦਮਪੁਰ)
- ਅਰਜੁਨ ਨਗਰ
- ਰੋਹਿਨੀ ਕਾਲੋਨੀ ਬਸਤੀ ਪੀਰ ਦਾਦ
- ਛੋਟੀ ਬਰਾਦਰੀ