ਜਲੰਧਰ ਦੇ ਸੰਗਤ ਨਗਰ, ਮਾਡਲ ਟਾਊਨ, ਅਕਾਲਪੁਰ ਇਲਾਕੇ ਹੋਣਗੇ ਸੀਲ, ਫਤਿਹਪੁਰੀ ਹੋਇਆ ਕੰਟੇਨਮੈਂਟ ਜ਼ੋਨ ਤੋਂ ਬਾਹਰ

0
917

ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਆਏ ਕੇਸਾਂ ਕਰਕੇ ਜਲੰਧਰ ਦੇ ਦੋ ਹੋਰ ਇਲਾਕਿਆਂ ਨੂੰ ਸੀਲ ਕਰ ਦਾ ਫੈਸਲਾ ਲਿਆ ਹੈ। ਇਹਨਾਂ ਇਲਾਕਿਆਂ ਵਿਚ ਅਕਾਲਪੁਰ, ਸੰਗਤ ਨਗਰ, ਮਾਡਲ ਟਾਊਨ ਨੇੜੇ ਰਾਣੀ ਮਾਤਾ ਚੌਂਕ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਪਾ ਦਿੱਤਾ ਹੈ ਤੇ ਫਤਿਹਪੁਰੀ(ਕਿਸ਼ਨਪੁਰਾ) ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ। ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਏਰਿਆ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਾ ਹੈ ਜਿਸ ਏਰਿਆ ਵਿਚ 15 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਉਸ ਨੂੰ ਜਿਸ ਵਿਚ 5 ਤੋਂ ਵੱਧ ਕੇਸ ਆਉਣ। ਇਹਨਾਂ ਇਲਾਕਿਆਂ ਵਿਚ ਲੌਕਡਾਊਨ ਵਰਗੀ ਸਖ਼ਤੀ ਹੁੰਦੀ ਹੈ, ਜ਼ਰੂਰੀ ਵਸਤਾਂ ਦੀ ਖਰੀਦੋ ਫਰੋਖਤ ਦੀ ਮਨਜੂਰੀ ਹੁੰਦੀ ਹੈ।

ਮਾਈਕ੍ਰੋ ਕੰਟੇਨਮੈਂਟ ਜ਼ੋਨ(ਰੂਰਲ)

  • ਇਮਲੀਵਾਲਾ ਮੁਹੱਲਾ(ਕਰਤਾਰਪੁਰ)
  • ਅਮਰ ਨਗਰ(ਕਰਤਾਰਪੁਰ)
  • ਰੋਜ਼ ਪਾਰਕ(ਕਰਤਾਰਪੁਰ)
  • ਸਮਰਾਏ ਜੰਡਿਆਲਾ
  • ਅਰੋੜਾ ਮੁਹੱਲਾ(ਭੋਗਪੁਰ)
  • ਦਸ਼ਮੇਸ਼ ਨਗਰ(ਭੋਗਪੁਰ)
  • ਨੱਥੇ ਵਾਲ
  • ਅਕਬਰਪੁਰ ਖੁਰਦ(ਨਕੋਦਰ)
  • ਅਕਲਾਪੁਰ

ਮਾਈਕ੍ਰੋ ਕੰਟੇਨਮੈਂਟ ਜ਼ੋਨ(ਅਰਬਨ)

  • ਰਾਣੀ ਬਾਗ਼
  • ਸ਼ਹੀਦ ਭਗਤ ਸਿੰਘ ਨਗਰ
  • ਰਾਮ ਨਗਰ
  • ਠਾਕੁਰ ਕਾਲੋਨੀ
  • ਅਟਵਾਲ ਹਾਊਸ
  • ਕਾ਼ਜੀ ਮੁਹੱਲਾ
  • ਕਟਾੜਾ ਮੁਹੱਲਾ(ਬਸਤੀ ਬਾਵਾ ਖੇਲ)
  • ਈਸਾ ਨਗਰ
  • ਗੋਬਿੰਦਗੜ੍ਹ ਸੈਂਟਰਲ ਟਾਊਨ
  • ਹਰਦਿਆਲ ਨਗਰ
  • ਗੋਲਡਨ ਐਵਨਿਊ
  • ਰਸਤਾ ਮੁਹੱਲਾ
  • ਸੂਰਿਯਾ ਵਿਹਾਰ(ਮਕਸੂਦਾਂ)
  • ਅੱਡਾ ਹੁਸ਼ਿਆਰਪੁਰ
  • ਲਾਜਪੱਤ ਨਗਰ
  • ਮਾਡਲ ਟਾਊਨ (ਨੇੜੇ ਰਾਣੀ ਮਾਤਾ ਚੌਂਕ)
  • ਸੰਗਤ ਨਗਰ

ਕੰਟੇਨਮੈਂਟ ਜ਼ੋਨ(ਅਰਬਨ)

  • ਮਕਦੂਮਪੁਰਾ
  • ਬੂਰ ਮੰਡੀ