ਜਲੰਧਰ | ਕੋਰੋਨਾ ਮਰੀਜਾਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ ।
ਕੱਲ 57 ਹੋਰ ਲੋਕ ਕੋਰੋਨਾ ਪੋਸਟਿਵ ਸਾਹਮਣੇ ਆਏ ਹਨ ਤੇ 3 ਬੰਦਿਆ ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ ।
ਹੁਣ ਤੱਕ ਕੁੱਲ 456265 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ।
ਜਿਸ ਵਿੱਚੋ 415447 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆ ਚੁੱਕੀ ਹੈ
ਤੇ 18554 ਲੋਕ ਡਿਸਚਾਰਜ ਹੋ ਕੇ ਜਾ ਚੁੱਕੇ ਹਨ ।
ਜਿਲ੍ਹੇ ਚ 19669 ਲੋਕ ਕੋਰੋਨਾ ਪੋਸਿਟਿਵ ਸਾਹਮਣੇ ਆ ਚੁੱਕੇ ਹਨ
ਤੇ 628 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ ।