ਜਲੰਧਰ ‘ਚ ਆਏ ਕੋਰੋਨਾ ਦੇ 53 ਨਵੇਂ ਮਰੀਜ਼, 3 ਲੋਕਾਂ ਦੀ ਹੋਈ ਮੌਤ

0
863

ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਇਕ ਵਾਰ ਫਿਰ ਵੱਧ ਰਿਹਾ ਹੈ। ਸੋਮਵਾਰ ਨੂੰ 53 ਕੇਸ ਹੋਰ ਸਾਹਮਣੇ ਆਏ ਹਨ। ਇਹਨਾਂ ਅੰਕੜਿਆਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 19,803 ਹੋ ਗਈ ਹੈ। ਅੱਜ ਜਲੰਧਰ ਵਿਚ ਕੋਰੋਨਾ ਨਾਲ ਤਿੰਨ ਮਰੀਜਾਂ ਦੇ ਦਮ ਵੀ ਤੋੜਿਆ ਹੈ।

ਹੁਣ ਤੱਕ ਜਲੰਧਰ ਵਿਚ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆ ਦਾ ਅੰਕੜਾ 639 ਪਹੁੰਚ ਗਿਆ ਹੈ। ਕੁਝ ਮਰੀਜਾਂ ਥੋੜੇ ਦਿਨਾਂ ਵਿਚ ਠੀਕ ਹੋ ਕੇ ਘਰਾਂ ਨੂੰ ਵੀ ਪਰਤ ਰਹੇ ਹਨ।