ਹੁਸ਼ਿਆਰਪੁਰ ‘ਚ 356 ਕੋਰੋਨਾ ਕੇਸ, 10 ਮੌਤਾਂ

0
1699

ਅਮਰੀਕ ਕੁਮਾਰ | ਹੁਸ਼ਿਆਰਪੁਰ

ਅੱਜ ਜ਼ਿਲੇ ਵਿੱਚ 356 ਕੋਰੋਨਾ ਕੇਸ ਪਾਜੀਟਿਵ ਆਏ। ਸਿਵਿਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ
ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜ਼ਿਲੇ ਅੰਦਰ 358663 ਸੈਪਲ ਲਏ ਗਏ ਹਨ ਜਿਨ੍ਹਾਂ ਵਿੱਚੋ 343168 ਸੈਪਲ ਨੈਗਟਿਵ, 5928 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। ਐਕਟਿਵ ਕੇਸਾਂ ਦੀ ਗਿਣਤੀ 1571, 9877 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 439 ਹੈ ।

ਅੱਜ ਜ਼ਿਲਾ ਹੁਸ਼ਿਆਰਪੁਰ ਦੇ 356 ਸੈਪਲ ਪਾਜੀਟਿਵ ਆਏ ਹਨ ਜਿਨ੍ਹਾਂ ਵਿੱਚ ਸ਼ਹਿਰ ਹੁਸ਼ਿਆਰਪੁਰ 56 ਅਤੇ 300 ਸੈਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ । ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜ਼ਿਲੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆ ਹਨ।

(1) 53 ਸਾਲਾ ਵਿਅਕਤੀ ਵਾਸੀ ਡਡਿਆਲ ਦੀ ਮੌਤ ਟਗੋਰ ਹਸਪਤਾਲ ਜਲੰਧਰ ਵਿਚ ਹੋਈ ਹੈ
(2) 58 ਸਾਲਾ ਔਰਤ ਵਾਸੀ ਕਲੋਆ ਦੀ ਮੌਤ ਐਮ ਐਚ ਜਲੰਧਰ
(3) 55 ਸਾਲਾ ਵਿਅਕਤੀ ਵਾਸੀ ਚੱਬੇਵਾਲ ਮੈਡੀਕਲ ਕਾਲਜ ਅੰਮ੍ਰਿਤਸਰ
(4) 65 ਸਾਲਾ ਵਿਅਕਤੀ ਵਾਸੀ ਚੱਬੇਵਾਲ ਐਨ ਐਟ ਐਸ ਜਲੰਧਰ
(5) 65 ਸਾਲਾ ਵਿਅਕਤੀ ਵਾਸੀ ਬੋਹਣ ਦੀ ਮੌਤ ਸਿਵਲ ਹਸਪਾਤਲ ਹੁਸ਼ਿਆਰਪੁਰ
(6) 68 ਵਿਅਕਤੀ ਵਾਸੀ ਟਾਹਲੀ ਦੀ ਮੌਤ ਨਿੱਜੀ ਹਸਪਤਾਲ ਜਲੰਧਰ
(7) 60 ਸਾਲਾ ਔਰਤ ਵਾਸੀ ਨੈਣੋਵਾਲ ਸੀਕਰੀ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ
(8) 80 ਸਾਲਾ ਔਰਤ ਵਾਸੀ ਦਾਰਾਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ
(9) 78 ਸਾਲਾ ਵਿਅਕਤੀ ਵਾਸੀ ਬੱਦੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ
(10) 63 ਸਾਲਾ ਵਿਅਕਤੀ ਵਾਸੀ ਰਜੀਬ ਕਲੋਨੀ ਹੁਸ਼ਿਆਰਪੁਰ ਦੀ ਮੌਤ ਨਿੱਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)