ਜਲੰਧਰ ਦੇ 27 ਸਾਲਾਂ ਨੌਜਵਾਨ ਦੀ ਕੋਰੋਨਾ ਨਾਲ ਮੌਤ

0
1407

ਜਲੰਧਰ | ਜਲੰਧਰ ਦੇ ਖੁਣਖੁਣ ਪਿੰਡ ਦੇ ਰਹਿਣ ਵਾਲੇ 27 ਸਾਲ ਦੇ ਨੌਜਵਾਨ ਰਵੀ ਦੀ ਕੋਰੋਨਾ ਨਾਲ ਮੌਤ ਹੋ ਗਈ।

ਸੀਟੀ ਕਾਲਜ ਤੋਂ ਪੱਤਰਕਾਰੀ ਦੀ ਪੜ੍ਹਾਈ ਕਰਨ ਵਾਲੇ ਰਵੀ ਦਾ ਇਲਾਜ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਹੋ ਰਿਹਾ ਸੀ। ਕੋਰੋਨਾ ਅਤੇ ਨਮੋਨੀਆ ਕਰਕੇ ਸਾਹ ਲੈਣ ਚ ਦਿੱਕਤ ਆ ਰਹੀ ਸੀ।

ਰਵੀ ਪੰਜਾਬੀ ਯੂਟਿਊਬ ਚੈਨਲ ਅੱਖਰ ਦੇ ਨਾਲ ਜੁੜੇ ਹੋਏ ਸਨ। 1 ਵਜੇ ਪਿੰਡ ‘ਚ ਅੰਤਿਮ ਸੰਸਕਾਰ ਕੀਤਾ ਜਾਏਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।