ਜਲੰਧਰ ਸਮੇਤ ਚਾਰ ਜ਼ਿਲ੍ਹਿਆਂ ਦੇ 18,419 ਕਰਮਚਾਰੀਆਂ ਨੇ 86 ਦਿਨਾਂ ‘ਚ ਕਢਵਾਇਆ 95 ਕਰੋੜ ਪੀਐਫ

0
513

ਜਲੰਧਰ . ਕੋਰੋਨਾ ਦੇ ਵਿਚਕਾਰ ਪੀਐਫ ਧਾਰਕਾਂ ਨੂੰ ਪੈਸੇ ਦੀ ਤੰਗੀ ਨਾ ਆਵੇ ਇਸ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿਭਾਗ ਦੁਆਰਾ ਪਿਛਲੇ ਮਹੀਨੇ ਵੱਡਾ ਬਦਲਾਅ ਕੀਤਾ ਹੈ।

ਜਲੰਧਰ ਰੀਜ਼ਨਲ ਦਫ਼ਤਰ ਸਮੇਤ ਚਾਰ ਜ਼ਿਲ੍ਹੇ ਦੇ 18,419 ਕਰਮਚਾਰੀਆਂ ਨੇ ਇਸ ਸਕੀਮ ਤਹਿਤ 86 ਦਿਨਾਂ ਵਿਚ 95 ਕਰੋੜ ਰੁਪਏ ਕਢਵਾਏ ਹਨ। ਇਸ ਨਵੇਂ ਬਦਲਾਅ ਦੇ ਤਹਿਤ ਕਰਮਚਾਰੀ ਆਪਣੀ 3 ਮਹੀਨੇ ਦੀ ਬੇਸਿਕ ਤਨਖਾਹ ਤੇ ਜਮ੍ਹਾ ਪੀਐਫ ਕਢਵਾ ਸਕੇ ਹਨ। ਇਹਨਾਂ ਦਿਨਾਂ ਵਿਚ ਜਿਹਨਾਂ ਦੀ ਘੱਟ ਅਮਾਊਂਟ ਹੋਵੇਗੀ ਉਸ ਨੂੰ ਉਹੋ ਹੀ ਮਿਲੇਗੀ। ਇਸ ਦੇ ਲਈ ਆਨਲਾਇਨ ਹੀ ਅਪਲਾਈ ਕੀਤਾ ਜਾ ਰਿਹਾ ਹੈ ਤੇ ਤਿੰਨ ਦਿਨਾਂ ਦੇ ਅੰਦਰ ਪੀਐਫ ਕਰਮਚਾਰੀਆਂ ਦੇ ਅਕਾਊਂਟ ਵਿਚ ਪਹੁੰਚ ਰਿਹਾ ਹੈ। ਇਹ ਬਦਲਾਅ ਕੋਰੋਨਾ ਸੰਕਟ ਕਰਕੇ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਪ੍ਰਧਾਨਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਪੀਐਫ ਵਿਭਾਗ ਵਲੋਂ ਬਦਲਾਅ ਕੀਤਾ ਗਿਆ ਹੈ।  

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ਤੇ

• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।