ਜਲੰਧਰ ‘ਚ ਕੋਰੋਨਾ ਦਾ ਕਹਿਰ, ਪਹਿਲਾਂ ਆਉਂਦੇ ਸੀ 47 ਦਿਨਾਂ ‘ਚ 167 ਕੋਰੋਨਾ ਮਰੀਜ਼, ਹੁਣ ਇਕ ਦਿਨ ‘ਚ ਆਏ 166 ਕੇਸ, ਪੜ੍ਹੋ ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

0
595

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਹਿਲਾਂ 47 ਦਿਨਾਂ ਵਿਚ 167 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਸਨ, ਹੁਣ ਸਥਿਤੀ ਇੰਨੀ ਬਦਤਰ ਹੋ ਗਈ ਹੈ ਕਿ ਸੋਮਵਾਰ ਨੂੰ 166 ਕੋਰੋਨਾ ਮਰੀਜ਼ ਮਿਲੇ ਹਨ। ਇਹਨਾਂ ਕੇਸਾਂ ਦੇ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3222 ਹੋ ਗਈ ਹੈ ਤੇ 919 ਕੇਸ ਐਕਟਿਵ ਹਨ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 82 ਹੈ। ਹੁਣ ਸਿਵਲ ਸਰਜਨ ਦੇ ਅਧਿਕਾਰੀ ਵਿਚ ਕੋਰੋਨਾ ਦੀ ਲਪੇਟ ਵਿਤ ਆਉਣੇ ਸ਼ੁਰੂ ਹੋ ਗਏ ਹਨ। ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਸਿਵਲ ਸਰਜਨ ਨੂੰ ਬੰਦ ਕਰਦਾ ਹੈ ਜਾਂ ਨਹੀਂ।

166 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

ਨਿਊ ਕੈਲਾਸ਼ ਨਗਰ
ਕਿਸ਼ਨਪੁਰਾ
ਬਾਲੋਕੀ (ਨਕੋਦਰ)
ਅਪਰਾ
ਸੇਠ ਹੁਕਮ ਚੰਦ ਕਾਲੋਨੀ
ਪਿੰਡ ਤਖਤਗੜ੍ਹ (ਫਿਲੌਰ)
ਪਿੰਡ ਉਮਰਪੁਰ ਕਲਾ (ਫਿਲੌਰ)
ਮੁਹੱਲਾ ਚੌਧਰੀਆਂ (ਫਿਲੌਰ)
ਪੁਲਿਸ ਅਕਾਦਮੀ (ਫਿਲੌਰ)
ਬਸਤੀ ਸ਼ੇਖ
ਉਜਾਲਾ ਨਗਰ
ਸ਼ਾਹਕੋਟ
ਗੋਰਾਇਆ
ਲੋਹੀਆ ਖਾਸ
ਅੰਬੇਦਕਰ ਨਗਰ
ਮਾਡਲ ਹਾਊਸ
ਕੱਟੜਾ ਮੁਹੱਲਾ
ਨਿਊ ਰਾਜਨਗਰ
ਰਾਮ ਨਗਰ
ਲਿੱਦੜਾ ਕੈਂਪ
ਦੀਪਨਗਰ
ਏਕਤਾ ਵਿਹਾਰ
ਲਾਡੋਵਾਲੀ ਰੋਡ
ਪਿੰਡ ਨੂਰਪੁਰ
ਦੀਨ ਦਿਆਲ ਉਪਧਿਆਏ ਨਗਰ
ਭਾਰਗੋ ਕੈਂਪ
ਜੀਟੀਬੀ ਨਗਰ
ਮਾਨ ਨਗਰ
ਕਰਤਾਰ ਐਨਕਲੇਵ
ਗਾਂਧੀ ਕੈਂਪ
ਮੁਹੱਲਾ ਕਰਾਰ ਖਾਂ
ਲਕਸ਼ਮੀਪੁਰਾ
ਸੂਰਿਆ ਐਨਕਲੇਵ
ਫਤਿਹਪੁਰ
ਬੰਬੇ ਨਗਰ
ਅਰਬਨ ਅਸਟੇਟ ਫੇਜ਼ -2
ਸੰਸਾਰਪੁਰ
ਅਲੀ ਮੁਹੱਲਾ
ਆਬਾਦਪੁਰਾ
ਵਿਜੈ ਨਗਰ
ਗੋਲਡਨ ਐਵੀਨਿਊ
ਬਸਤੀ ਸੇਖ
ਤੇਲ ਵਾਲੀ ਗਲੀ
ਪਿੰਡ ਦੋਲੀਕੇ (ਆਦਮਪੁਰ)